Breaking News
Home / Uncategorized

Uncategorized

ਸ਼ਹੀਦੀ ਜੋੜ ਮੇਲ ਦੀ ਸੁਰੱਖਿਆ ਨੂੰ ਲੈਕੇ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਲਿਖੀ ਡੀਜੀਪੀ ਪੰਜਾਬ ਨੂੰ ਚਿੱਠੀ

ਸ਼ਹੀਦੀ ਜੋੜ ਮੇਲ ਦੀ ਸੁਰੱਖਿਆ ਨੂੰ ਲੈਕੇ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਲਿਖੀ ਡੀਜੀਪੀ ਪੰਜਾਬ ਨੂੰ ਚਿੱਠੀ 5001/ਸਅਦਅ/2016 24 ਦਸੰਬਰ 2016 ਸਤਿਕਾਰਯੋਗ ਅਰੋੜਾ ਸਾਹਿਬ ਜੀਓ, ਵਾਹਿਗੁਰੂ ਜੀ ਕਾ ਖ਼ਾਲਸਾ। ਵਾਹਿਗੁਰੂ ਜੀ ਕੀ ਫ਼ਤਹਿ॥ ਸਨਿਮਰ ਬੇਨਤੀ ਕੀਤੀ ਜਾਂਦੀ ਹੈ ਕਿ ਸ਼ਹੀਦ ਬਾਬਾ ਜੋਰਾਵਰ ਸਿੰਘ, ਸ਼ਹੀਦ ਬਾਬਾ ...

Read More »

ਯੂਥ ਅਕਾਲੀ ਦਲ ਅੰਮ੍ਰਿਤਸਰ ਜਿ਼ਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਅਹੁਦੇਦਾਰਾਂ ਦਾ ਐਲਾਨ ਕੌਮੀ ਪ੍ਰਧਾਨ ਪ੍ਰਦੀਪ ਸਿੰਘ ਵੱਲੋਂ ਕੀਤਾ ਗਿਆ

ਯੂਥ ਅਕਾਲੀ ਦਲ ਅੰਮ੍ਰਿਤਸਰ ਜਿ਼ਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਅਹੁਦੇਦਾਰਾਂ ਦਾ ਐਲਾਨ ਕੌਮੀ ਪ੍ਰਧਾਨ ਪ੍ਰਦੀਪ ਸਿੰਘ ਵੱਲੋਂ ਕੀਤਾ ਗਿਆਫ਼ਤਹਿਗੜ੍ਹ ਸਾਹਿਬ, 18 ਜੁਲਾਈ ( ) “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਮੁੱਖ ਦਫ਼ਤਰ ਕਿਲ੍ਹਾ ਸ. ਹਰਨਾਮ ਸਿੰਘ ਵਿਖੇ ਯੂਥ ਅਕਾਲੀ ਦਲ ਅੰਮ੍ਰਿਤਸਰ ਦੇ ਕੌਮੀ ਪ੍ਰਧਾਨ ਸ. ਪ੍ਰਦੀਪ ਸਿੰਘ ਦੀ ਪ੍ਰਧਾਨਗੀ ਹੇਠ ਜਿ਼ਲ੍ਹਾ ਫ਼ਤਹਿਗੜ੍ਹ ...

Read More »

ਅਗਾਂਹਵਧੂ ਆਗੂਆਂ ਤੇ ਚਿੱਕੜ ਸੁੱਟਣ ਵਾਲ਼ਿਆਂ ਨੂੰ ਬੇਨਤੀ-ਜੋਗਾ ਸਿੰਘ ਸੇਵਾਦਾਰ ਸ਼ੋ੍ ਅ ਦ ਅ ਨਿਊਜਰਸੀ

ਅਗਾਂਹਵਧੂ ਆਗੂਆਂ ਤੇ ਚਿੱਕੜ ਸੁੱਟਣ ਵਾਲ਼ਿਆਂ ਨੂੰ ਬੇਨਤੀ- ਜੇ ਕਰ ਕਮਲ ਦਾ ਫੁੱਲ ਚਿੱਕੜ ਵਿੱਚ ਰਹਿ ਕੇ ਆਪਣੀ ਨਿਰਾਲੀ ਹੋਂਦ ਰੱਖ ਸਕੇ ਤਾਂ ਕਮਲ ਦੇ ਫੁੱਲ ਨੂੰ ਭੰਡਣ ਨਾਲ਼ੋਂ ਉਸ ਦਾ ਸਾਥ ਦੇ ਕੇ ਚਿੱਕੜ ਨੂੰ ਉਸ ਤੋਂ ਦੂਰ ਕੀਤਾ ਜਾਵੇ ਨਾ ਕੇ ਕਮਲ ਤੇ ਆਪ ਚਿੱਕੜ ਸੁੱਟ ਕੇ ਉਸ ...

Read More »

ਬੁੱਕਲ਼ ਦਾ ਸੱਪਸੱਪ ਬਣਕੇ ਬੈਠ ਿਗਆਂ ਕੌਮੀ ਖ਼ਜ਼ਾਨਿਆਂ ਤੇ, ਨਾ ਜ਼ਰਾ ਵੀ ਸੰਗਦਾ ਏਂਬ੍ਰਾਹਮਣਵਾਦ ਦੀ ਪਟਾਰੀ ਵਿੱਚ ਰਹਿ ਕੇ ,ਕੌਮ ਪ੍ਰਸਤਾਂ ਨੂੰ ਡੰਗਦਾ ਏਂ।

ਬੁੱਕਲ਼ ਦਾ ਸੱਪ ਸੱਪ ਬਣਕੇ ਬੈਠ ਿਗਆਂ ਕੌਮੀ ਖ਼ਜ਼ਾਨਿਆਂ ਤੇ, ਨਾ ਜ਼ਰਾ ਵੀ ਸੰਗਦਾ ਏਂ ਬ੍ਰਾਹਮਣਵਾਦ ਦੀ ਪਟਾਰੀ ਵਿੱਚ ਰਹਿ ਕੇ ,ਕੌਮ ਪ੍ਰਸਤਾਂ ਨੂੰ ਡੰਗਦਾ ਏਂ। ਮੌਕਾ ਪ੍ਰਸਤ ਬਣਕੇ ,ਗਿਰਗਟ ਵਾਂਗ ਆਪਣੇ ਆਪ ਨੂੰ ਰੰਗਦਾ ਏਂ। ਬਾਦਲਾ ਤੂੰ ਝੂਠ ਫ਼ਰੇਬ ਦੇ ਆਸਰੇ ਤੇ ,ਪਾਕ ਪਵਿੱਤਰਾਂ ਨੂੰ ਭੰਡਦਾ ਏਂ। ਤੂੰ ਨਾ ...

Read More »

ਕੌਮ ਦੀ ਆਜ਼ਾਦੀ ਵੱਲ ਵੱਧ ਰਹੇ ਕਾਫ਼ਲੇ ਵਿੱਚ ਨੌਜਵਾਨਾਂ ਦੀ ਸ਼ਮੂਲੀਅਤ ਤੇ ਵਿਸ਼ੇਸ਼-ਜੋਗਾ ਸਿੰਘ ਸ਼੍ਰੋ ਅ ਦ ਅ ਨਿਊਜਰਸੀ।

ਕੌਮ ਦੀ ਆਜ਼ਾਦੀ ਵੱਲ ਵੱਧ ਰਹੇ ਕਾਫ਼ਲੇ ਵਿੱਚ ਨੌਜਵਾਨਾਂ ਦੀ ਸ਼ਮੂਲੀਅਤ ਤੇ ਵਿਸ਼ੇਸ਼- ਕੌਮ ਦੇ ਗਲੋਂ ਗੁਲਾਮੀ ਲਾਹੁਣ ਲਈ ਪੁਕਾਰ॥ ਅਸੀਂ ਹਾਂ ਵਾਰਿਸ ਖਾਲਸਾਈ ਝੰਡੇ ਤੇ ਖੰਡੇ ਦੇ। ਹੁਣ ਬਣਕੇ ਰਹਿਣਾ ਨਹੀਂ ਗੁਲਾਮ ਤਿਰੰਗੇ ਦੇ। ਸਾਡਾ ਪੰਧ ਭਾਵੇਂ ਬਿਖੜਾ ਤੇ ਔਕੜਾਂ ਭਰਭੂਰ ਹੈ। ਹਮਸਫ਼ਰ ਤੁਰ ਪੈਣ ਤਾਂ ਮੰਜ਼ਲ ਸਰ ਹੋਣੀ ...

Read More »

ਕੈਪਟਨ, ਬਾਦਲ, ਕੇਜਰੀਵਾਲ ਪੰਜਾਬ ਦਾ ਭਲਾ ਨਹੀਂ ਕਰ ਸਕਦੇ : ਮਾਨ

ਕੈਪਟਨ, ਬਾਦਲ, ਕੇਜਰੀਵਾਲ ਪੰਜਾਬ ਦਾ ਭਲਾ ਨਹੀਂ ਕਰ ਸਕਦੇ : ਮਾਨ ਫ਼ਤਹਿਗੜ੍ਹ ਸਾਹਿਬ, 16 ਜੁਲਾਈ ( ) ਬਾਦਲ ਪਰਿਵਾਰ ਅਤੇ ਬਾਦਲ ਦਲ ਦੇ ਆਗੂਆਂ ਨੂੰ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਾਂਗਰਸ ਸਰਕਾਰ ਬਣਨ ਤੇ “ਭਜਾ-ਭਜਾ ਕੇ ਕੁੱਟਣ”, ਤੁੰਨ ਦੇਣ, ਜੇਲ੍ਹਾਂ ਵਿਚ ਬੰਦ ਕਰਨ ਅਤੇ ਬੰਦੇ ਬਣਾਉਣ ਦੇ ਦਿੱਤੇ ਜਾ ...

Read More »

ਬੀਤੇ ਕੱਲ੍ਹ ਜਿਲ੍ਹਾ ਫ਼ਰੀਦਕੋਟ ਦੇ ਪਿੰਡ ਪੰਜਗਰਾਂੲੀ ਖ਼ੁਰਦ ਵਿਖੇ ਸਿੱਖ ਨੌਜ਼ਵਾਨਾਂ ਨੂੰ ਯੂਥ ਅਕਾਲੀ ਦਲ ਅੰਮ੍ਰਿਤਸਰ ਵਿੱਚ ਸ਼ਾਮਲ ਹੋਣ ਲੲੀ ਵਿਚਾਰਾਂ ਕੀਤੀਆਂ ਗੲੀਆਂ। – ਪਪਲਪ੍ਰੀਤ ਸਿੰਘ

ਬੀਤੇ ਕੱਲ੍ਹ ਜਿਲ੍ਹਾ ਫ਼ਰੀਦਕੋਟ ਦੇ ਪਿੰਡ ਪੰਜਗਰਾਂੲੀ ਖ਼ੁਰਦ ਵਿਖੇ ਸਿੱਖ ਨੌਜ਼ਵਾਨਾਂ ਨੂੰ ਯੂਥ ਅਕਾਲੀ ਦਲ ਅੰਮ੍ਰਿਤਸਰ ਵਿੱਚ ਸ਼ਾਮਲ ਹੋਣ ਲੲੀ ਵਿਚਾਰਾਂ ਕੀਤੀਆਂ ਗੲੀਆਂ। – ਪਪਲਪ੍ਰੀਤ ਸਿੰਘ

Read More »

ਕਸ਼ਮੀਰ ਡਾਇਸਪੌਰਾ ਅਲਾਇੰਸ, ਫਰਿੰਡਜ਼ ਆਫ ਕਸ਼ਮੀਰ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਵਲੋਂ ਜਬਰਦਸਤ ਰੋਸ ਮੁਜਾਹਰਾ ਕੀਤਾ ਜਾ ਰਿਹਾ ਹੈ

ਕਸ਼ਮੀਰ ਵਿੱਚ ਹੋ ਰਹੀ ਕਸ਼ਮੀਰੀਆਂ ਦੀ ਨਸਲਕੁਸ਼ੀ ਦੇ ਵਿਰੁੱਧ ਆਵਾਜ਼ ਬੁਲੰਦ ਕਰਨ ਲਈ ਕਸ਼ਮੀਰ ਡਾਇਸਪੌਰਾ ਅਲਾਇੰਸ, ਫਰਿੰਡਜ਼ ਆਫ ਕਸ਼ਮੀਰ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਵਲੋਂ ਜਬਰਦਸਤ ਰੋਸ ਮੁਜਾਹਰਾ ਕੀਤਾ ਜਾ ਰਿਹਾ ਹੈ। ਇਹ ਰੋਸ ਮੁਜਾਹਰਾ ਭਾਰਤੀ ਕਾਂਸਲੇਟ ਦੇ ਦਫਤਰ ਮੂਹਰੇ ਇਸ ਸ਼ਨਿਚਰਵਾਰ 16 ਜੁਲਾਈ ਨੂੰ ਬਾਅਦ ਦੁਪਹਿਰ ਢਾਈ ਵਜ੍ਹੇ ...

Read More »