Breaking News
Home / News

News

ਯੂਥ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਵੱਲੋਂ ਕੈਲੇਫੋਰਨੀਆਂ ਅਤੇ ਨਿਊਯਾਰਕ ਵਿੱਚ ਨਵੀਆਂ ਨਿਯੁਕਤੀਆਂ

ਨਿਊਯਾਰਕ 16 ਦਸੰਬਰ— ਪਿਛਲੇ ਲੰਬੇ ਸਮੇਂ ਤੋਂ ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਦੀ ਰੀੜ ਦੀ ਹੱਡੀ ਵਜੋਂ ਕੰਮ ਕਰਨ ਵਾਲੇ ਯੂਥ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਨੇ ਪਾਰਟੀ ਦੀ ਚੜਦੀਕਲਾ ਅਤੇ ਕੌਮੀਂ ਪ੍ਰਧਾਨ ਸ.ਸਿਮਰਨਜੀਤ ਸਿੰਘ ਮਾਨ ਦੀ ਲੋਕ ਪੱਖੀ ਅਤੇ ਕੌਮੀਂ ਆਜਾਦੀ ਲਈ ਸੁਹਿਰਦ ਅਤੇ ਅਗਾਹ ਵਧੂ ਸੋਚ ਨੂੰ ਘਰ ਘਰ ...

Read More »

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਵੈਸਟ ਦੇ ਨਾਂ ਹੇਠ ਅਖਬਾਰਾਂ ਵਿੱਚ ਛਪੇ ਇਸ਼ਤਿਹਾਰਾਂ ਦਾ ਪਾਰਟੀ ਦੇ ਅਮਰੀਕਾ ਯੂਨਿਟ ਨੇ ਲਿਆ ਗੰਭੀਰ ਨੋਟਿਸ

ਨਿਊਯਾਰਕ:- (1 ਿਦਸੰਬਰ) ਸ਼੍ਰੋਮਣੀ ਅਕਾਲੀਦਲ ਅੰਮ੍ਰਿਤਸਰ ਅਮਰੀਕਾ ਦੇ ਕਨਵੀਨਰ ਸ੍ਰ ਬੂਟਾ ਸਿੰਘ ਖੜੌਦ ਅਤੇ ਪ੍ਰਧਾਨ ਸ੍ਰ ਸੁਰਜੀਤ ਸਿੰਘ ਕੁਲਾਰ ਵਲੋਂ ਮੀਡੀਏ ਨੂੰ ਭੇਜੇ ਗਏ ਇਕ ਸਾਂਝੇ ਬਿਆਨ ਰਾਹੀਂ ਕਿਹਾ ਿਗਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਵੈਸਟ ਦੇ ਨਾਂ ਹੇਠ ਕੁਝ ਵਿਅਕਤੀਆਂ ਵਲੋਂ ਇਸ਼ਤਿਹਾਰ ਦੇ ਕੇ ਪ੍ਰਾਗੋਰਾਮ ਉਲੀਕੇ ਗਏ ...

Read More »

ਸ਼੍ਰੋਮਣੀ ਅਕਾਲੀ ਦੱਲ ਅੰਿਮ੍ਰਤਸਰ ਅਮਰੀਕਾ ਵੱਲੋਂ ਭਾਈ ਤਰਸੇਮ ਿਸੰਘ ਨੂੰ ਕੈਲੇਫੋਰਨਿਆ ਦਾ ਕਾਰਜਕਾਰੀ ਪ੍ਰਧਾਨ ਿਨਯੂਕਤ ਕਰ ਿਦੱਤਾ ਗਿਆ

  ਿਨਊਯਾਰਕ 7 ਅਕਤੂਬਰ- ਸ਼੍ਰੋਮਣੀ ਅਕਾਲੀ ਦੱਲ ਅੰਿਮ੍ਰਤਸਰ ਅਮਰੀਕਾ ਦੇ ਸਪੋਕਸਮੇਨ ਤੇ ਮੀਿਡਆ ਅਡਵਾਿੲਜਰ ਸ. ਸਰਬਜੀਤ ਿਸੰਘ ਵੱਲੋਂ ਿਨਊਯਾਰਕ ਦਫਤਰ ਤੋਂ ਪ੍ਰੈਸ ਦੇ ਨਾਮ ਜਾਰੀ ਕੀਤੇ ਬਿਆਨ ਅਨੁਸਾਰ ਸੁਰਜੀਤ ਿਸੰਘ ਕਲਾਰ ਪ੍ਰਧਾਨ ਸ਼੍ਰੋਮਣੀ ਅਕਾਲੀ ਦੱਲ ਅੰਿਮ੍ਰਤਸਰ ਅਮਰੀਕਾ ਨੇ ਭਾਈ ਤਰਸੇਮ ਿਸੰਘ ਨੂੰ ਕੈਲੇਫੋਰਨੀਆ ਸਟੇਟ ਦਾ ਕਾਰਜਕਾਰੀ ਪ੍ਰਧਾਨ ਿਨਯੂਕਤ ਕਰ ਦਿੱਤਾ ...

Read More »

ਔਟਵਾ ਸਥਿਤ ਭਾਰਤੀ ਹਾਈ ਕਮਿਸ਼ਨਰ ਅਤੇ ਟਰਾਂਟੋ ਸਥਿਤ ਭਾਰਤੀ ਕਾਂਸਲੇਟ ਨੂੰ ਕੈਨੇਡਾ ਤੋਂ ਕੱਢਿਆ ਜਾਵੇ….ਹੰਸਰਾ

ਟਰਾਂਟੋ (ਜੁਲਾਈ 31 2017) ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਵਲੋਂ ਔਟਵਾ ਸਥਿਤ ਭਾਰਤੀ ਹਾਈ ਕਮਿਸ਼ਨਰ ਅਤੇ ਟਰਾਂਟੋ ਸਥਿਤ ਭਾਰਤੀ ਕਾਂਸਲੇਟ ਜਨਰਲ ਦੀਆਂ ਕਥਿਤ ਕਾਰਵਾਈਆਂ ਦਾ ਨੋਟਿਸ ਲੈਂਦਿਆਂ ਕੈਨੇਡਾ ਦੇ ਪ੍ਰਧਾਨ ਮੰਤਰੀ ਅਤੇ ਸਰਕਾਰੀ ਏਜੰਸੀਆਂ ਤੋਂ ਮੰਗ ਕੀਤੀ ਗਈ ਹੈ ਕਿ ਔਟਵਾ ਸਥਿਤ ਭਾਰਤੀ ਹਾਈ ਕਮਿਸ਼ਨਰ ਵਿਕਾਸ ਸਵਰੂਪ ਅਤੇ ਟਰਾਂਟੋ ਸਥਿਤ ...

Read More »

Punjabi Cultural distinctiveness pang Indian Consulate

Brampton ON (July 14th 2017) “It was distinct honor as a Bramptonian Punjabi to attend the Punjab Pavilion in Brampton hosted by the Carabram. I want to thank Mr. Pritpaul Singh Chaggar, the chair of Punjab Pavilion to celebrate unity and diversity defying foreign diplomatic pressure” said Sukhminder Singh Hansra ...

Read More »

ਅਮਰੀਕਾ ਪੁੱਜਣ ਤੇ ਪ੍ਰੋਫੈਸਰ ਮੋਰਚੰਡ ਦਾ ਿਨਘ੍ਹਾ ਸਵਾਗਤ  

ਅਮਰੀਕਾ ਪੁੱਜਣ ਤੇ ਪ੍ਰੋਫੈਸਰ ਮੋਰਚੰਡ ਦਾ ਿਨਘ੍ਹਾ ਸਵਾਗਤ   ਿਸ਼ਕਾਗੋ 25 ਜੂਨ -ਅੱਜ ਆਪਣੀ ਅਮਰੀਕਾ ਫੇਰੀ ਤੇ ਿਸ਼ਕਾਗੋ ਪਹੁੰਚੇ ਸ਼੍ਰੋਮਣੀ ਅਕਾਲੀ ਦੱਲ ਅੰਿਮ੍ਰਤਸਰ ਦੇ ਸੀਨੀਅਰ ਆਗੂ ਪ੍ਰੋਫੈਸਰ ਬਲਜਿੰਦਰ ਿਸੰਘ ਮੋਰਚੰਡ ਦਾ ਿਸ਼ਕਾਗੋ ਹਵਾਈ ਅੱਡੇ ਤੇ ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਦੇ ਪੈਨਲ ਮੈਂਬਰ ਸ. ਮੱਖਣ ਿਸੰਘ ਕਲੇਰ ਅਤੇ ਯੂਥ ਅਕਾਲੀ ...

Read More »

9 ਜੂਨ ਸ਼ੁਕਰਵਾਰ 2017 ਨੰੂ ਭਾਰਤੀ ਕੌਂਸਲੇਟ ਸ਼ਿਕਾਗੋ ਅਗੇ ਕੀਤਾ ਗਿਅਾ ਭਾਰੀ ਰੋਸ ਮੁਜਾਹਰਾ

9 ਜੂਨ ਸ਼ੁਕਰਵਾਰ 2017 ਨੰੂ ਭਾਰਤੀ ਕੌਂਸਲੇਟ ਸ਼ਿਕਾਗੋ ਅਗੇ ਕੀਤਾ ਗਿਅਾ ਭਾਰੀ ਰੋਸ ਮੁਜਾਹਰਾ। ਸ਼ਿਕਾਗੋ 10 ਜੂਨ-ਿਸ਼ਕਾਗੋ ਦੇ ਪੈਲਾਟਾੲੀਨ ਗੁਰਦੁਅਾਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਸ਼ੋ੍ਮਣੀ ਅਕਾਲੀ ਦਲ ਅੰਿਮ੍ਰਤਸਰ ਸ਼ਿਕਾਗੋ ਯੂਨਿਟ ਵਲੋਂ ੳੁਪਰਾਲਾ ਕਰਕੇ ਹਰ ਸਾਲ ਦੀ ਤਰਾਂ ਸੰਗਤਾਂ ਦੇ ਸਹਿਯੋਗ ਨਾਲ ਜੂਨ 1984 ਿਵਚ ਭਾਰਤੀ ਫੌਜ ਵਲੋਂ ਸ੍ਰੀ ਦਰਬਾਰ ...

Read More »

6 ਜੂਨ ਨੂੰ UNO ਿਨਊਯਾਰਕ ਿਵਖੇ ਹੋ ਰਹੇ ਭਾਰੀ ਰੋਸ ਮੁਜ਼ਾਹਰੇ ਿਵੱਚ ਸ਼ਾਮਿਲ ਹੋਣ ਲੱਈ ਅਪੀਲ

6 ਜੂਨ ਨੂੰ UNO ਿਨਊਯਾਰਕ ਿਵਖੇ ਹੋ ਰਹੇ ਭਾਰੀ ਰੋਸ ਮੁਜ਼ਾਹਰੇ ਿਵੱਚ ਸ਼ਾਮਿਲ ਹੋਣ ਲੱਈ ਅਪੀਲ ਿਨਊਯਾਰਕ 05 ਜੂਨ 2017-ਯੂਥ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਇਕਾਈ ਦੀ ਮਹੀਨੇ ਵਾਰ ਮੀਟਿੰਗ ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਇਕਾਈ ਦੇ ਪ੍ਰਧਾਨ ਸ.ਸੁਰਜੀਤ ਸਿੰਘ ਖਾਲਸਾ ਦੀ ਪ੍ਰਧਾਨਗੀ ਅਤੇ ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਇਕਾਈ ਦੇ ...

Read More »