Breaking News
Home / News / ਯੂਥ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਵੱਲੋਂ ਕੈਲੇਫੋਰਨੀਆਂ ਅਤੇ ਨਿਊਯਾਰਕ ਵਿੱਚ ਨਵੀਆਂ ਨਿਯੁਕਤੀਆਂ

ਯੂਥ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਵੱਲੋਂ ਕੈਲੇਫੋਰਨੀਆਂ ਅਤੇ ਨਿਊਯਾਰਕ ਵਿੱਚ ਨਵੀਆਂ ਨਿਯੁਕਤੀਆਂ

ਨਿਊਯਾਰਕ 16 ਦਸੰਬਰ— ਪਿਛਲੇ ਲੰਬੇ ਸਮੇਂ ਤੋਂ ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਦੀ ਰੀੜ ਦੀ ਹੱਡੀ ਵਜੋਂ ਕੰਮ ਕਰਨ ਵਾਲੇ ਯੂਥ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਨੇ ਪਾਰਟੀ ਦੀ ਚੜਦੀਕਲਾ ਅਤੇ ਕੌਮੀਂ ਪ੍ਰਧਾਨ ਸ.ਸਿਮਰਨਜੀਤ ਸਿੰਘ ਮਾਨ ਦੀ ਲੋਕ ਪੱਖੀ ਅਤੇ ਕੌਮੀਂ ਆਜਾਦੀ ਲਈ ਸੁਹਿਰਦ ਅਤੇ ਅਗਾਹ ਵਧੂ ਸੋਚ ਨੂੰ ਘਰ ਘਰ ਤੱਕ ਪਹੁੰਚਾਉਣ ਅਤੇ ਨੌਜਵਾਨਾਂ ਨੂੰ ਵਿਸ਼ੇਸ਼ ਤੌਰ ਤੇ ਪਾਰਟੀ ਦੀਆਂ ਨੀਤੀਆਂ ਤੋਂ ਜਾਣੂ ਕਰਵਾਕੇ ਸ.ਮਾਨ ਦੀ ਸੋਚ ਪ੍ਰਤੀ ਲਾਮਬੰਦ ਕਰਨ ਅਤੇ ਪਾਰਟੀ ਵੱਲੋਂ ਲੋਕਤੰਤਰਿਕ ਤਰੀਕੇ ਨਾਲ ਕੀਤੇ ਜਾ ਰਹੇ ਆਜਾਦੀ ਦੇ ਸੰਘਰਸ਼ ਵਿੱਚ ਨੌਜਵਾਨੀ ਦੀ ਸ਼ਮੂਲੀਅਤ ਨੂੰ ਵੱਡੇ ਪੱਧਰ ਤੇ ਯਕੀਨੀ ਬਣਾਉਣ ਲਈ ਨਿਊਯਾਰਕ ਅਤੇ ਕੈਲੇਫੋਰਨੀਆ ਵਿੱਚ ਯੂਥ ਅਕਾਲੀ ਦਲ ਅੰਮ੍ਰਿਤਸਰ ਦੀਆਂ ਨਿਯੁਕਤੀਆਂ ਕੀਤੀਆਂ ਹਨ । ਇਨਾਂ ਨਿਯੁਕਤੀਆਂ ਦਾ ਵੇਰਵਾ ਇਸ ਪ੍ਰਕਾਰ ਹੈ ਸ:ਬਲਜੀਤ ਸਿੰਘ ਪ੍ਰਧਾਨ ਨਿਊਯਾਰਕ, ਸ: ਦਲਵਿੰਦਰ ਸਿੰਘ ਜਨਰਲ ਸੈਕਟਰੀ ਨਿਊਯਾਰਕ, ਸ: ਦਲਜੀਤ ਸਿੰਘ ਜਨਰਲ ਸੈਕਟਰੀ ਨਿਊਯਾਰਕ, ਸ: ਸੁਖਵਿੰਦਰ ਸਿੰਘ ਜਨਰਲ ਸੈਕਟਰੀ ਿਨਊਯਾਰਕ, ਸ: ਨਰਿੰਦਰ ਸਿੰਘ ਜੁਆਇਡ ਸੈਕਟਰੀ ਨਿਊਯਾਰਕ, ਸ: ਲਖਵਿੰਦਰ ਸਿੰਘ ਐਜਗਟਿਵ ਮੈਂਬਰ ਨਿਊਯਾਰਕ ਿੲਸੇ ਤਰਾ ਕੈਲੀਫੋਰਨੀਆ ਸਟੇਟ ਤੋਂ ਸ: ਅਰਵਿੰਦਰ ਿਸੰਘ ਪ੍ਰਧਾਨ ਕੈਲੀਫੋਰਨੀਆ, ਸ:ਗੁਰਦੀਪ ਿਸੰਘ ਬਸਰਾ ਮੀਤ ਪ੍ਰਧਾਨ, ਸ: ਹਰਮਨ ਿਸੰਘ ਯੂਬਾ ਿਸਟੀ ਐਗਜੇਕੇਿਟਵ ਮੈਂਬਰ,ਸ: ਗੁਰਮਿੰਦਰ ਿਸੰਘ ਸੇਨਹੋਜੇ ਐਗ. ਮੈਂਬਰ, ਸ: ਤੇਗਪਾਲ ਿਸੰਘ ਸੇਖੋ ਐਗ. ਮੈਂਬਰ, ਸ: ਮਨਮੀਤ ਿਸੰਘ ਬੇਕਰਸਫੀਲਡ ਐਗ. ਮੈਂਬਰ, ਸ: ਵਰਿੰਦਰ ਿਸੰਘ ਖੇਲਾ ਐਗ. ਮੈਂਬਰ, ਸ: ਸੁਖਦਰਸ਼ਨ ਿਸੰਘ ਫਰੀਜਨੋ ਐਗ. ਮੈਂਬਰ, ਸ: ਰਾਜਬੀਰ ਿਸੰਘ ਐਗ. ਮੈਂਬਰ, ਸ: ਹਰਪ੍ਰੀਤ ਿਸੰਘ ਸਟਾਕਟਨ ਐਗ. ਮੈਂਬਰ, ਸ: ਸ਼ਰਨਿੲਕਬਾਲ ਿਸੰਘ ਸਟਾਕਟਨ ਐਗ. ਮੈਂਬਰ, ਸ: ਜੋਗਾ ਿਸੰਘ ਫਰੀਜਨੋ ਐਗ. ਮੈਂਬਰ, ਸ: ਹਰਿੰਦਰ ਿਸੰਘ ਫਰੀਜਨੋ ਐਗ. ਮੈਂਬਰ, ਸ: ਮਨਜੀਤ ਿਸੰਘ ਫਰੀਜਨੋ ਐਗ. ਮੈਂਬਰ, ਸ: ਬਿਕਰਮਜੀਤ ਿਸੰਘ ਸਟਾਕਟਨ ਐਗ. ਮੈਂਬਰਾਂ । ਨਵ ਨਿਯੁਕਤ ਆਹੁਦੇਦਾਰਾਂ ਨੂੰ ਵਧਾਈ ਦਿੰਦੇ ਹੋਏ ਯੂਥ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਦੇ ਪ੍ਰਧਾਨ ਸ.ਅਮਨਦੀਪ ਸਿੰਘ ਅਤੇ ਜਨਰਲ ਸਕੱਤਰ ਸ.ਅਮਰਜੀਤ ਸਿੰਘ ਨੇ ਜਿੱਥੇ ਉਨਾਂ ਨੂੰ ਸ.ਸਿਮਰਨਜੀਤ ਸਿੰਘ ਮਾਨ ਦੀ ਸੋਚ ਪ੍ਰਤੀ ਪੂਰੀ ਵਫਾਦਾਰੀ ਅਤੇ ਸੁਹਿਰਦਤਾ ਨਾਲ ਪਹਿਰਾ ਦਿੰਦਿਆਂ ਨਿਊਯਾਰਕ ਅਤੇ ਕੈਲੇਫੋਰਨੀਆਂ ਵਿੱਚ ਯੂਥ ਨੂੰ ਵੱਡੇ ਪੱਧਰ ਤੇ ਲਾਮਬੰਦ ਕਰਕੇ ਪਾਰਟੀ ਨਾਲ ਜੋੜਨ ਦੀ ਅਪੀਲ ਕੀਤੀ ਉੱਥੇ ਹੀ ਉਨਾਂ ਮੀਡੀਆ ਨੂੰ ਮੁਖਾਤਬਿਕ ਹੋਕੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਅਮਰੀਕਾ ਦੇ ਹੋਰ ਸ਼ਹਿਰਾਂ ਿਨਊਜਰਸੀ, ਵਰਜੀਨੀਆ, ਿਸ਼ਕਾਗੋ, ਿੲੰਡੀਆਨਾ, ਟੇਕਸੱਸ, ਆਿਦ ਸਟੇਟਾਂ ਵਿੱਚ ਵੀ ਯੂਥ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਦੀਆਂ ਇਕਾਈਆਂ ਸਥਾਪਿਤ ਕੀਤੀਆ ਜਾਣਗੀਆਂ ਤਾਂ ਜੋ ਸ.ਸਿਮਰਨਜੀਤ ਸਿੰਘ ਮਾਨ ਦੀ ਸੋਚ ਨੂੰ ਅਮਰੀਕਾ ਦੇ ਹਰ ਕੋਨੇ ਕੋਨੇ ਵਿੱਚ ਪਹੁੰਚਾਇਆ ਜਾ ਸਕੇ ਅਤੇ ਪਾਰਟੀ ਪ੍ਰੋਗਰਾਮਾਂ ਨੂੰ ਸਫਲਤਾਪੂਰਵਕ ਨੇਪਰੇ ਚਾੜਿਆ ਜਾ ਸਕੇ ।

About admin

Check Also

Punjabi Cultural distinctiveness pang Indian Consulate

Brampton ON (July 14th 2017) “It was distinct honor as a Bramptonian Punjabi to attend ...

Leave a Reply

Your email address will not be published. Required fields are marked *