Breaking News
Home / 2017 / December

Monthly Archives: December 2017

ਯੂਥ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਵੱਲੋਂ ਕੈਲੇਫੋਰਨੀਆਂ ਅਤੇ ਨਿਊਯਾਰਕ ਵਿੱਚ ਨਵੀਆਂ ਨਿਯੁਕਤੀਆਂ

ਨਿਊਯਾਰਕ 16 ਦਸੰਬਰ— ਪਿਛਲੇ ਲੰਬੇ ਸਮੇਂ ਤੋਂ ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਦੀ ਰੀੜ ਦੀ ਹੱਡੀ ਵਜੋਂ ਕੰਮ ਕਰਨ ਵਾਲੇ ਯੂਥ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਨੇ ਪਾਰਟੀ ਦੀ ਚੜਦੀਕਲਾ ਅਤੇ ਕੌਮੀਂ ਪ੍ਰਧਾਨ ਸ.ਸਿਮਰਨਜੀਤ ਸਿੰਘ ਮਾਨ ਦੀ ਲੋਕ ਪੱਖੀ ਅਤੇ ਕੌਮੀਂ ਆਜਾਦੀ ਲਈ ਸੁਹਿਰਦ ਅਤੇ ਅਗਾਹ ਵਧੂ ਸੋਚ ਨੂੰ ਘਰ ਘਰ ...

Read More »

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਵੈਸਟ ਦੇ ਨਾਂ ਹੇਠ ਅਖਬਾਰਾਂ ਵਿੱਚ ਛਪੇ ਇਸ਼ਤਿਹਾਰਾਂ ਦਾ ਪਾਰਟੀ ਦੇ ਅਮਰੀਕਾ ਯੂਨਿਟ ਨੇ ਲਿਆ ਗੰਭੀਰ ਨੋਟਿਸ

ਨਿਊਯਾਰਕ:- (1 ਿਦਸੰਬਰ) ਸ਼੍ਰੋਮਣੀ ਅਕਾਲੀਦਲ ਅੰਮ੍ਰਿਤਸਰ ਅਮਰੀਕਾ ਦੇ ਕਨਵੀਨਰ ਸ੍ਰ ਬੂਟਾ ਸਿੰਘ ਖੜੌਦ ਅਤੇ ਪ੍ਰਧਾਨ ਸ੍ਰ ਸੁਰਜੀਤ ਸਿੰਘ ਕੁਲਾਰ ਵਲੋਂ ਮੀਡੀਏ ਨੂੰ ਭੇਜੇ ਗਏ ਇਕ ਸਾਂਝੇ ਬਿਆਨ ਰਾਹੀਂ ਕਿਹਾ ਿਗਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਵੈਸਟ ਦੇ ਨਾਂ ਹੇਠ ਕੁਝ ਵਿਅਕਤੀਆਂ ਵਲੋਂ ਇਸ਼ਤਿਹਾਰ ਦੇ ਕੇ ਪ੍ਰਾਗੋਰਾਮ ਉਲੀਕੇ ਗਏ ...

Read More »