Breaking News
Home / News / ਸ਼੍ਰੋਮਣੀ ਅਕਾਲੀ ਦੱਲ ਅੰਿਮ੍ਰਤਸਰ ਅਮਰੀਕਾ ਵੱਲੋਂ ਭਾਈ ਤਰਸੇਮ ਿਸੰਘ ਨੂੰ ਕੈਲੇਫੋਰਨਿਆ ਦਾ ਕਾਰਜਕਾਰੀ ਪ੍ਰਧਾਨ ਿਨਯੂਕਤ ਕਰ ਿਦੱਤਾ ਗਿਆ

ਸ਼੍ਰੋਮਣੀ ਅਕਾਲੀ ਦੱਲ ਅੰਿਮ੍ਰਤਸਰ ਅਮਰੀਕਾ ਵੱਲੋਂ ਭਾਈ ਤਰਸੇਮ ਿਸੰਘ ਨੂੰ ਕੈਲੇਫੋਰਨਿਆ ਦਾ ਕਾਰਜਕਾਰੀ ਪ੍ਰਧਾਨ ਿਨਯੂਕਤ ਕਰ ਿਦੱਤਾ ਗਿਆ

 
ਿਨਊਯਾਰਕ 7 ਅਕਤੂਬਰ- ਸ਼੍ਰੋਮਣੀ ਅਕਾਲੀ ਦੱਲ ਅੰਿਮ੍ਰਤਸਰ ਅਮਰੀਕਾ ਦੇ ਸਪੋਕਸਮੇਨ ਤੇ ਮੀਿਡਆ ਅਡਵਾਿੲਜਰ ਸ. ਸਰਬਜੀਤ ਿਸੰਘ ਵੱਲੋਂ ਿਨਊਯਾਰਕ ਦਫਤਰ ਤੋਂ ਪ੍ਰੈਸ ਦੇ ਨਾਮ ਜਾਰੀ ਕੀਤੇ ਬਿਆਨ ਅਨੁਸਾਰ ਸੁਰਜੀਤ ਿਸੰਘ ਕਲਾਰ ਪ੍ਰਧਾਨ ਸ਼੍ਰੋਮਣੀ ਅਕਾਲੀ ਦੱਲ ਅੰਿਮ੍ਰਤਸਰ ਅਮਰੀਕਾ ਨੇ ਭਾਈ ਤਰਸੇਮ ਿਸੰਘ ਨੂੰ ਕੈਲੇਫੋਰਨੀਆ ਸਟੇਟ ਦਾ ਕਾਰਜਕਾਰੀ ਪ੍ਰਧਾਨ ਿਨਯੂਕਤ ਕਰ ਦਿੱਤਾ ਗਿਆ ਹੈ ਤੇ ਉਂਨਾਂ ਨੂੰ ਕੈਲੇਫੋਰਨੀਆ ਸਟੇਟ ਦੇ ਜਥੇਬੰਧਕ ਢਾਂਚੇ ਨੂੰ ਮਜ਼ਬੂਤ ਕਰਨ ਲਈ ਮੀਿਟੰਗਾ, ਨਵੇਂ ਮੈਂਬਰ ਭਰਤੀ ਕਰਨ ਤੇ ਨਵੰਬਰ ਿਵੱਚ ਯੂਬਾ ਸਿਟੀ ਿਵੱਚ ਸਲਾਨਾ ਨਗਰ ਕੀਰਤਨ ਿਵੱਚ ਪਾਰਟੀ ਦੀ ਵੱਡੇ ਪੱਧਰ ਿਵੱਚ ਸ਼ਮੂਲੀਅਤ ਤੇ ਕੈਲੇਫੋਰਨੀਆ ਿਵੱਚ “ਖਾਲਿਸਤਾਨ” ਦੀ ਮੰਗ ਦੇ ਪ੍ਰਚਾਰ ਪ੍ਰਸਾਰ ਨੂੰ ਤੇਜ਼ ਕਰਨ ਲਈ ਤੇਜ਼ੀ ਲਿਆਉਣ ਲਈ ਸਾਰੀ ਿਜੰਮੇਵਾਰੀ ਸੋਪ ਦਿੱਤੀ ਹੈ। ਅਤੇ ਭਾਈ ਤਰਸੇਮ ਿਸੰਘ ਜੋ ਕਿ ਸੱਚੇ ਸੁੱਚੇ ਤੇ ਪੰਥਕ, ਪੱਕੇ ਖਾਲਿਸਤਾਨੀ ਯੋਧੇ ਹਨ ਉਹ ਜਲਦ ਤੋਂ ਜਲਦ ਕੈਲੀਫੋਰਨੀਆ ਿਵੱਚ ਪਾਰਟੀ ਦੀ ਇਕਾਈ ਸਥਾਪਿਤ ਕਰਨ ਲਈ ਰਾਤ ਿਦਨ ਿੲਕ ਕਰ ਦੇਣ ਤੇ ਸਰਦਾਰ ਸੁਰਜੀਤ ਿਸੰਘ ਕਲਾਰ ਪ੍ਰਧਾਨ ਸ਼੍ਰੋਮਣੀ ਅਕਾਲੀ ਦੱਲ ਅੰਿਮ੍ਰਤਸਰ ਅਮਰੀਕਾ ਕੈਲੀਫੋਰਨੀਆ ਆਕੇ ਭਾਈ ਤਰਸੇਮ ਿਸੰਘ ਸਮੇਤ ਸਾਰੀ ਇਕਾਈ ਨੂੰਿਸੱਖ ਕੋਮ ਦੀ ਿਨਸ਼ਕਾਮ ਸੇਵਾ ਤੇ ਚੜਦੀ ਕਲਾ ਲਈ ਪਾਰਟੀ ਿਵੱਚ ਸ਼ਾਿਮਲ ਕਰਕੇ ਕੈਲੀਫੋਰਨੀਆ ਦੇ ਨਵੇਂ ਜਥੇਬੰਦਕ ਢਾਂਚੇ ਦਾ ਐਲਾਨ ਕਰਨਗੇ। 
ਗੁਰੂ ਪੰਥ ਦਾ ਦਾਸ

ਸਰਬਜੀਤ ਿਸੰਘ 

ਸਪੋਕਸਮੇਨ ਅਤੇ ਮੀਿਡਆ ਅਡਵਾਿੲਜਰ

ਸ਼੍ਰੋਮਣੀ ਅਕਾਲੀ ਦੱਲ ਅੰਿਮ੍ਰਤਸਰ ਅਮਰੀਕਾ

+1347-935-6589 

About admin

Check Also

Punjabi Cultural distinctiveness pang Indian Consulate

Brampton ON (July 14th 2017) “It was distinct honor as a Bramptonian Punjabi to attend ...

Leave a Reply

Your email address will not be published. Required fields are marked *