Breaking News
Home / News / ਅਮਰੀਕਾ ਪੁੱਜਣ ਤੇ ਪ੍ਰੋਫੈਸਰ ਮੋਰਚੰਡ ਦਾ ਿਨਘ੍ਹਾ ਸਵਾਗਤ  

ਅਮਰੀਕਾ ਪੁੱਜਣ ਤੇ ਪ੍ਰੋਫੈਸਰ ਮੋਰਚੰਡ ਦਾ ਿਨਘ੍ਹਾ ਸਵਾਗਤ  

ਅਮਰੀਕਾ ਪੁੱਜਣ ਤੇ ਪ੍ਰੋਫੈਸਰ ਮੋਰਚੰਡ ਦਾ ਿਨਘ੍ਹਾ ਸਵਾਗਤ  
ਿਸ਼ਕਾਗੋ 25 ਜੂਨ -ਅੱਜ ਆਪਣੀ ਅਮਰੀਕਾ ਫੇਰੀ ਤੇ ਿਸ਼ਕਾਗੋ ਪਹੁੰਚੇ ਸ਼੍ਰੋਮਣੀ ਅਕਾਲੀ ਦੱਲ ਅੰਿਮ੍ਰਤਸਰ ਦੇ ਸੀਨੀਅਰ ਆਗੂ ਪ੍ਰੋਫੈਸਰ ਬਲਜਿੰਦਰ ਿਸੰਘ ਮੋਰਚੰਡ ਦਾ ਿਸ਼ਕਾਗੋ ਹਵਾਈ ਅੱਡੇ ਤੇ ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਦੇ ਪੈਨਲ ਮੈਂਬਰ ਸ. ਮੱਖਣ ਿਸੰਘ ਕਲੇਰ ਅਤੇ ਯੂਥ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਦੇ ਮੀਤ ਪ੍ਰਧਾਨ ਸ.ਸੰਤਬਲਵੀਰ ਸਿੰਘ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ । ਇਸ ਮੌਕੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਪ੍ਰੋਫੈਸਰ ਬਲਜਿੰਦਰ ਿਸੰਘ ਮੋਰਚੰਡ ਨੇ ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਦਾ ਵਿਸ਼ੇਸ਼ ਧੰਨਵਾਦ ਕੀਤਾ।

About admin

Check Also

ਔਟਵਾ ਸਥਿਤ ਭਾਰਤੀ ਹਾਈ ਕਮਿਸ਼ਨਰ ਅਤੇ ਟਰਾਂਟੋ ਸਥਿਤ ਭਾਰਤੀ ਕਾਂਸਲੇਟ ਨੂੰ ਕੈਨੇਡਾ ਤੋਂ ਕੱਢਿਆ ਜਾਵੇ….ਹੰਸਰਾ

ਟਰਾਂਟੋ (ਜੁਲਾਈ 31 2017) ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਵਲੋਂ ਔਟਵਾ ਸਥਿਤ ਭਾਰਤੀ ਹਾਈ ਕਮਿਸ਼ਨਰ ...

Leave a Reply

Your email address will not be published. Required fields are marked *