Breaking News
Home / News / 9 ਜੂਨ ਸ਼ੁਕਰਵਾਰ 2017 ਨੰੂ ਭਾਰਤੀ ਕੌਂਸਲੇਟ ਸ਼ਿਕਾਗੋ ਅਗੇ ਕੀਤਾ ਗਿਅਾ ਭਾਰੀ ਰੋਸ ਮੁਜਾਹਰਾ

9 ਜੂਨ ਸ਼ੁਕਰਵਾਰ 2017 ਨੰੂ ਭਾਰਤੀ ਕੌਂਸਲੇਟ ਸ਼ਿਕਾਗੋ ਅਗੇ ਕੀਤਾ ਗਿਅਾ ਭਾਰੀ ਰੋਸ ਮੁਜਾਹਰਾ

9 ਜੂਨ ਸ਼ੁਕਰਵਾਰ 2017 ਨੰੂ ਭਾਰਤੀ ਕੌਂਸਲੇਟ ਸ਼ਿਕਾਗੋ ਅਗੇ ਕੀਤਾ ਗਿਅਾ ਭਾਰੀ ਰੋਸ ਮੁਜਾਹਰਾ।
ਸ਼ਿਕਾਗੋ 10 ਜੂਨ-ਿਸ਼ਕਾਗੋ ਦੇ ਪੈਲਾਟਾੲੀਨ ਗੁਰਦੁਅਾਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਸ਼ੋ੍ਮਣੀ ਅਕਾਲੀ ਦਲ ਅੰਿਮ੍ਰਤਸਰ ਸ਼ਿਕਾਗੋ ਯੂਨਿਟ ਵਲੋਂ ੳੁਪਰਾਲਾ ਕਰਕੇ ਹਰ ਸਾਲ ਦੀ ਤਰਾਂ ਸੰਗਤਾਂ ਦੇ ਸਹਿਯੋਗ ਨਾਲ ਜੂਨ 1984 ਿਵਚ ਭਾਰਤੀ ਫੌਜ ਵਲੋਂ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਾਕਾਲ ਤਖਤ ਸਾਹਿਬ ਅੰਿਮ੍ਰਤਸਰ ਤੇ ਕੀਤੇ ਗੲੇ ਫੌਜੀ ਹਮਲੇ ,ਨਵੰਬਰ 1984 ਿਵਚ ਦਿਲੀ ਅਤੇ ਭਾਰਤ ਦੇ ਵੱਖ ਵੱਖ ਸ਼ਹਿਰਾਂ ਅੰਦਰ ਸਿੱਖਾਂ ਦੀ ਨਸਲਕੁਸ਼ੀ ਕਰਨ ਵਾਿਲਅਾਂ ਨੰੂ ਅਜੇ ਤਕ ਸਜਾਵਾਂ ਨਾਂ ਦੇਣ ਅਤੇ ੩੫ -੩੫ ਸਾਲਾਂ ਤੋਂ ਜੇਲੀਂ ਬੈਠੇ ਿਸਖਾਂ ਦੀਅਾਂ ਿਰਹਾੲੀਅਾਂ ਨਾਂ ਕਰਨ ਦੇ ਰੋਸ ਵਜੋਂ ਭਾਰਤੀ ਕੋਂਸਲੇਟ ਦਫਤਰ ਸ਼ਿਕਾਗੋ ਅਗੇ ਰੋਸ ਮੁਜਾਹਰਾ ਕੀਤਾ ਗਿਅਾ ।ਿੲਸ ਰੋਸ ਮੁਜਾਹਰੇ ਵਿਚ ਿਸ਼ਕਾਗੋ ਦੀਅਾਂ ਸੰਗਤਾਂ ਤੋਂ ਿੲਲਾਵਾ ਿੲੰਡੀਅਾਨਾਂ ,ਮਿਸ਼ੀਗਨ ਤੇ ਿਮਲਵਾਕੀ ਤੋਂ ਵੀ ਸੰਗਤ ਪਹੁੰਚੀ ਹੋੲੀ ਸੀ। ਮੁਜਾਹਰਾਕਾਰੀਅਾਂ ਵਲੋਂ ਭਾਰਤ ਸਰਕਾਰ ਿਵਰੁੱਧ ਜੰਮ ਕੇ ਨਾਅਰੇਵਾਜ਼ੀ ਕੀਤੀ ਗੲੀ।ਿੲਸ ਤੋਂ ਿੲਲਾਵਾ ਨੌਜਵਾਨ ਬੱਿਚਅਾਂ ਵਲੋਂ ੳੁਥੋਂ ਲੰਘ ਰਹੇ ਦੂਸਰੇ ਧਰਮਾਂ ਅਤੇ ਦੂਸਰੇ ਭਾੲੀਚਾਰੇ ਦੇ ਲੋਕਾਂ ਨੂੰ ਿਸਖਾਂ ੳੁਤੇ ਭਾਰਤ ਸਰਕਾਰ ਵਲੋਂ ਕੀਤੇ ਗੲੇ ਅਿਤਅਾਚਾਰਾਂ ਦੇ ਸਬੰਧੀ ਮੂੰਹ ਬੋਲਦੀਅਾਂ ਤਸਵੀਰਾਂ ਵਾਲਾ ਲਿਟਰੇਚਰ ਵੰਡਿਅਾ ਗਿਅਾ ਤੇ ਲੋੜੀਂਦੀ ਜਾਣਕਾਰੀ ਿਦਤੀ ਗੲੀ।ਜਿਸ ਤੋਂ ੳੁਹ ਲੋਕ ਕਾਫ਼ੀ ਪ੍ਰਭਾਵਤ ਹੋੲੇ।ਭਾਰਤ ਸਰਕਾਰ 

ਿਵਰੁੱਧ ਅਾਪਣੇ ਗੁੱਸੇ ਦਾ ਪ੍ਰਗਟਾਵਾ ਕਰ ਰਹੀਅਾਂ ਸੰਗਤਾਂ ਨੇ ਅਾਪਣੇ ਹੱਥਾਂ ਿਵਚ ਪੰਜਾਬ ਪੁਲਿਸ ਤੇ ਭਾਰਤੀ ਫੌਜ ਵਲੋਂ ਿਸਖਾਂ ਤੇ ਕੀਤੇ ਗੲੇ ਅੱਿਤਅਾਚਾਰ ਅਤੇ ਕਤਲੇਅਾਮ ਦੀ ਿਨਸ਼ਾਨਦੇਹੀ ਕਰਦੀਅਾਂ ਤਸਵੀਰਾਂ ਵਾਲੀਅਾਂ ਤਖਤੀਅਾਂ ਅਤੇ ਬੈਨਰ ਫੜੇ ਹੋੲੇ ਸਨ।ਭਾਰਤ ਸਰਕਾਰ ਤੋਂ ਹੁਣ ਿਸਖ ਕੌਮ ਨੰੂ ਿੲਨਸਾਫ ਦੀ ਕੋੲੀ ਿਕਰਨ ਨਜ਼ਰ ਨਹੀਂ ਅਾ ਰਹੀ ਤੇ ਹੁਣ ਅਾਸ ਰੱਖਣੀ ਵੀ ਨਹੀਂ ਚਾਹੀਦੀ ਤੇ ਹੁਣ ਿਸਰਫ ਭਾਰਤ ਤੋਂ ਅਾਜਾਦ ਹੋਣ [ ਖਾਲਿਸਤਾਨ ] ਲੲੀ ਲੜਾੲੀ ਿੲੱਕਮੁਠ ਹੋ ਿਕ ਲੜਨੀ ਚਾਹੀਦੀ ਹੈ।ਗੁਰਦੁਅਾਰਾ ਸਾਿਹਬ ਦੀ ਪ੍ਰੰਬਧਕ ਕਮੇਟੀ ਮੈਂਬਰ ਸ੍ਰ ਪਰਦੀਪ ਿਸੰਘ ਵਲੋਂ ਮੁਜਾਹਰੇ ਿਵਚ ਪਹੁੰਚਣ ਤੇ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ ਿਗਅਾ

About admin

Check Also

ਔਟਵਾ ਸਥਿਤ ਭਾਰਤੀ ਹਾਈ ਕਮਿਸ਼ਨਰ ਅਤੇ ਟਰਾਂਟੋ ਸਥਿਤ ਭਾਰਤੀ ਕਾਂਸਲੇਟ ਨੂੰ ਕੈਨੇਡਾ ਤੋਂ ਕੱਢਿਆ ਜਾਵੇ….ਹੰਸਰਾ

ਟਰਾਂਟੋ (ਜੁਲਾਈ 31 2017) ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਵਲੋਂ ਔਟਵਾ ਸਥਿਤ ਭਾਰਤੀ ਹਾਈ ਕਮਿਸ਼ਨਰ ...

Leave a Reply

Your email address will not be published. Required fields are marked *