Breaking News
Home / News / 6 ਜੂਨ ਨੂੰ UNO ਿਨਊਯਾਰਕ ਿਵਖੇ ਹੋ ਰਹੇ ਭਾਰੀ ਰੋਸ ਮੁਜ਼ਾਹਰੇ ਿਵੱਚ ਸ਼ਾਮਿਲ ਹੋਣ ਲੱਈ ਅਪੀਲ

6 ਜੂਨ ਨੂੰ UNO ਿਨਊਯਾਰਕ ਿਵਖੇ ਹੋ ਰਹੇ ਭਾਰੀ ਰੋਸ ਮੁਜ਼ਾਹਰੇ ਿਵੱਚ ਸ਼ਾਮਿਲ ਹੋਣ ਲੱਈ ਅਪੀਲ

6 ਜੂਨ ਨੂੰ UNO ਿਨਊਯਾਰਕ ਿਵਖੇ ਹੋ ਰਹੇ ਭਾਰੀ ਰੋਸ ਮੁਜ਼ਾਹਰੇ ਿਵੱਚ ਸ਼ਾਮਿਲ ਹੋਣ ਲੱਈ ਅਪੀਲ
ਿਨਊਯਾਰਕ 05 ਜੂਨ 2017-ਯੂਥ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਇਕਾਈ ਦੀ ਮਹੀਨੇ ਵਾਰ ਮੀਟਿੰਗ ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਇਕਾਈ ਦੇ ਪ੍ਰਧਾਨ ਸ.ਸੁਰਜੀਤ ਸਿੰਘ ਖਾਲਸਾ ਦੀ ਪ੍ਰਧਾਨਗੀ ਅਤੇ ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਇਕਾਈ ਦੇ ਮੁਖ ਬੁਲਾਰੇ ਸ. ਸਰਬਜੀਤ ਿਸੰਘ ਦੀ ਅਗਵਾਹੀ ਵਿੱਚ ਹੋਈ ।ਜਿਸ ਵਿੱਚ ਯੂਥ ਆਗੂ ਅਮਨਦੀਪ ਿਸੰਘ, ਅਮਰਜੀਤ ਿਸੰਘ, ਕਰਨਜੋਤ ਿਸੰਘ, ਦਲਵਿੰਦਰ ਸਿੰਘ,ਨਰਿੰਦਰ ਿਸੰਘ, ਸੁਖਵਿੰਦਰ ਿਸੰਘ, ਬਲਜੀਤ ਿਸੰਘ, ਲਖਵੰਤ ਿਸੰਘ, ਦਲਜੀਤ ਿਸੰਘ, ਸੁਖਮਿੰਦਰ ਿਸੰਘ, ਬਲਵਿੰਦਰ ਿਸੰਘ, ਲਖਵਿੰਦਰ ਿਸੰਘ ਤੇ ਹੋਰ ਮੈਂਬਰਾਂ ਨੇ ਸ਼ਮੂਲੀਅਤ ਕੀਤੀ ਤੇ ਪੰਜਾਬ ਤੋਂ ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਦੇ ਕਾਨੂੰਨੀ ਸਲਾਹਕਾਰ ਤੇ ਅਟਾਰਨੀ ਰਜਣ ਲਖਣਪਾਲ ਨੇ ਅੱਜ ਯੂਥ ਅਕਾਲੀ ਦਲ ਦੀ ਨਿਊਯਾਰਕ ਵਿੱਚ ਹੋਈ ਮੀੰਟਿਗ ਿਵਚ ਸ਼ਮੂਲੀਅਤ ਕੀਤੀ ਤੇ ਕਿਹਾ ਕੀ ਉਹ 6ਜੂਨ ਨੰੂ UNO ਿਨਊਯਾਰਕ ਦੇ ਸਾਹਮਣੇ ਸਵੇਰੇ 11 ਵਜੇ ਤੋਂ 2 ਵਜੇ ਤੱਕ ਕੀਤੇ ਜਾ ਰਹੇ ਭਾਰਤੀ ਹਕੂਮਤ ਖ਼ਿਲਾਫ਼ ਰੋਸ ਵਿਖਾਵੇ ਿਵਚ ਸ਼ਾਮਲ ਹੋਕੇ ਯੂ ਐਨ ੳ ਤੋਂ ਖਾਲਿਸਤਾਨ ਦੀ ਪਾ੍ਪਤੀ ਲਈ ਭਾਰਤ ਿਵਚ ਦਖਲਅੰਦਾਜੀ ਕਰਨ ਦੀ ਮੰਗ ਕਰਨਗੇ ਤੇ ਭਾਰਤੀ ਹਕੂਮਤ ਤੇ ਭਾਰਤੀ ਕਾਲੇ ਕਾਨੰੂਨਾ ਦਾ ਚੇਹਰਾ ਦੁਨੀਆ ਸਾਹਮਣੇ ਨੰਗਾ ਕਰਨਗੇ ਤੇ ਪਾਰਟੀ ਿਵੱਚ ਸ਼ਾਿਮਲ ਹੋਏ ਮੇਬਰਾ ਦਾ ਸੁਆਗਤ ਕੀਤਾ ਿਗਆ ਅਤੇ ਹੋਰ ਪੰਥਕ ਮਸਲਿਆਂ ਤੇ ਖੁੱਲੀਆਂ ਵਿਚਾਰਾਂ ਕੀਤੀਆਂ ਗਈਆਂ ।

About admin

Check Also

ਔਟਵਾ ਸਥਿਤ ਭਾਰਤੀ ਹਾਈ ਕਮਿਸ਼ਨਰ ਅਤੇ ਟਰਾਂਟੋ ਸਥਿਤ ਭਾਰਤੀ ਕਾਂਸਲੇਟ ਨੂੰ ਕੈਨੇਡਾ ਤੋਂ ਕੱਢਿਆ ਜਾਵੇ….ਹੰਸਰਾ

ਟਰਾਂਟੋ (ਜੁਲਾਈ 31 2017) ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਵਲੋਂ ਔਟਵਾ ਸਥਿਤ ਭਾਰਤੀ ਹਾਈ ਕਮਿਸ਼ਨਰ ...

Leave a Reply

Your email address will not be published. Required fields are marked *