Breaking News
Home / News / ਯੂਥ ਅਕਾਲੀ ਦਲ ਅਮਿ੍ੰਤਸਰ ਯੂਰਪ ਵੱਲੋਂ ਜਰਮਨ ਇਕਾਈ ਦਾ ਗਠਨ ਹੋਣ ਤੇ ਵਧਾੲੀ। ਘੁੰਮਣ

ਯੂਥ ਅਕਾਲੀ ਦਲ ਅਮਿ੍ੰਤਸਰ ਯੂਰਪ ਵੱਲੋਂ ਜਰਮਨ ਇਕਾਈ ਦਾ ਗਠਨ ਹੋਣ ਤੇ ਵਧਾੲੀ। ਘੁੰਮਣ

ਯੂਥ ਅਕਾਲੀ ਦਲ ਅਮਿ੍ੰਤਸਰ ਯੂਰਪ ਵੱਲੋਂ ਜਰਮਨ ਇਕਾਈ ਦਾ ਗਠਨ ਹੋਣ ਤੇ ਵਧਾੲੀ। ਘੁੰਮਣ 

ਪੈਰਿਸ 23. ਮਈ – ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੌਮਣੀ ਅਕਾਲੀ ਦਲ ਅਮਿੰ੍ਤਸਰ ਦੇ ਦਿਸ਼ਾ ਨਿਰਦੇਸ਼ ਹੇਠ ਭਾਰਤ ਤੋਂ ਬਾਹਰ ਵਿਦੇਸ਼ਾਂ ਵਿੱਚ ਯੂਥ ਇਕਾਈਆਂ ਦੇ ਗਠਨ ਕੀਤੇ ਗਏ ਹਨ। ਉਹਨਾਂ ਵਿੱਚ ਵਾਧਾ ਕਰਦੇ ਹੋਵੇ ਯੂਰਪ ਵਿੱਚ ਜਰਮਨ ਇਕਾਈ ਦਾ ਗਠਨ ਕੀਤਾ ਗਿਆ ਹੈ। ਸ. ਸੋਹਨ ਸਿੰਘ ਕੰਗ ਪ੍ਰਧਾਨ ਸ਼੍ਰੌਮਣੀ ਅਕਾਲੀ ਦਲ ਅਮਿੰ੍ਤਸਰ ਜਰਮਨ ਦੀ ਪ੍ਰਧਾਨਗੀ ਹੇਠ ਸ. ਹਰਿੰਦਰ ਸਿੰਘ ਕਾਹਲੋਂ ਨੂੰ ਯੂਥ ਇਕਾਈ ਜਰਮਨ ਦਾ ਪ੍ਰਧਾਨ ਨਿਯੁਕਤ ਕੀਤਾ ਜਾਂਦਾ ਹੈ ਜਿਸ ਨਾਲ ਸ. ਇੰਦਰਜੀਤ ਸਿੰਘ ਸੀਨੀਅਰ ਮੀਤ ਪ੍ਰਧਾਨ, ਸ. ਅਮਰਜੀਤ ਸਿੰਘ ਰੰਧਾਵਾ ਜਨਰਲ ਸਕੱਤਰ, ਸ. ਪਰਮਜੀਤ ਸਿੰਘ ਨੂੰ ਖ਼ਜ਼ਾਨਚੀ ਅਤੇ ਹੋਰ ਅਹੁਦੇਦਾਰ ਨੂੰ ਨਿਯੂਕਤ ਕੀਤਾ ਗਿਆ ਹੈ ਜੋ ਲੰਮੇ ਸਮੇਂ ਤੋਂ ਪਾਰਟੀ ਦੀ ਸੋਚ ਨਾਲ ਜੁੜ੍ਹ ਕੇ ਆਪਣਾ ਵੱਧ ਤੋਂ ਵੱਧ ਯੋਗਦਾਨ ਪਾ ਰਹੇ ਹਨ ਸ. ਚੈਨ ਸਿੰਘ ਕਨਵੀਨਰ ਯੂਰਪ ਦੀ ਪ੍ਧਾਨਗੀ ਅਤੇ ਸ. ਦਲਵਿੰਦਰ ਸਿੰਘ ਘੁੰਮਣ ਪ੍ਰਧਾਨ ਯੂਥ ਅਕਾਲੀ ਦਲ ਅਮਿੰ੍ਤਸਰ ਯੂਰਪ ਦੀ ਅਗਵਾੲੀ ਵਿਚ ੲਿਹਨਾਂ ਨਿਯੂਕਤੀਆ ਤੇ ਤਸੱਲੀ ਪ੍ਰਗਟ ਕਰਦੇ ਹੋਏ ਕਿਹਾ ਕਿ ਅਜਾਦੀ ਪਸੰਦ ਲੋਕਾਂ ਨੂੰ ਆਪਣੇ ਹੱਕਾਂ ਅਤੇ ਅਜਾਦੀ ਸੰਘਰਸ਼ ਵਿੱਚ ਵੱਧ ਚੜ੍ਹਕੇ ਹਿੱਸਾ ਲੈਣਾ ਚਾਹਿਦਾ ਹੈ। ਕੌਮ ਵਿੱਚ ਪਈਆਂ ਦੁੱਬਦਾ ਨੂੰ ਦੁਰ ਕਰਨ ਲਈ ਚੰਗੀ ਸੋਚ ਹੀ ਨੌਜਵਾਨੀ ਨੂੰ ਸੰਭਾਲ਼ ਸਕਦੀ ਹੈ। ਿੲਸ ਲਈ ਯੂਰਪ ਵਿੱਚ ਮੈਂਬਰਸ਼ਿਪ ਲਈ ਪਾਰਟੀ, ਨੌਜਵਾਨਾ ਨੂੰ ਵੱਧ ਤੋਂ ਵੱਧ ਪਾਰਟੀ ਵਿੱਚ ਸ਼ਾਮਲ ਹੋਣ ਦੀ ਅਪੀਲ ਕਰਦੀ ਹੈ ਜਿਸ ਨਾਲ ਪਾਰਟੀ ਨੂੰ ਭਾਰੀ ਹੁੰਗਾਰਾ ਮਿਲੇਗਾ।

About admin

Check Also

ਔਟਵਾ ਸਥਿਤ ਭਾਰਤੀ ਹਾਈ ਕਮਿਸ਼ਨਰ ਅਤੇ ਟਰਾਂਟੋ ਸਥਿਤ ਭਾਰਤੀ ਕਾਂਸਲੇਟ ਨੂੰ ਕੈਨੇਡਾ ਤੋਂ ਕੱਢਿਆ ਜਾਵੇ….ਹੰਸਰਾ

ਟਰਾਂਟੋ (ਜੁਲਾਈ 31 2017) ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਵਲੋਂ ਔਟਵਾ ਸਥਿਤ ਭਾਰਤੀ ਹਾਈ ਕਮਿਸ਼ਨਰ ...

Leave a Reply

Your email address will not be published. Required fields are marked *