Breaking News
Home / News / ਮਾਝਾ ਤੇ ਦੁਆਬਾ ਜੋਨ ਦੇ ਦਫਤਰ ਦਾ ਉਦਘਾਟਨ ਹੋਣ ਤੇ ਖੁਸ਼ੀ ਦਾ ਪ੍ਰਗਟਾਵਾ 

ਮਾਝਾ ਤੇ ਦੁਆਬਾ ਜੋਨ ਦੇ ਦਫਤਰ ਦਾ ਉਦਘਾਟਨ ਹੋਣ ਤੇ ਖੁਸ਼ੀ ਦਾ ਪ੍ਰਗਟਾਵਾ 

ਮਾਝਾ ਤੇ ਦੁਆਬਾ ਜੋਨ ਦੇ ਦਫਤਰ ਦਾ ਉਦਘਾਟਨ ਹੋਣ ਤੇ ਖੁਸ਼ੀ ਦਾ ਪ੍ਰਗਟਾਵਾ 
ਿਨਊਯਾਰਕ 3 ਮਈ , ਬੀਤੇ ਦਿਨੀਂ ਅੰਮ੍ਰਿਤਸਰ ਐਲਾਨਾਮੇ ਦੀ 24 ਵੀਂ ਵਰੇਗੰਢ ਮੌਕੇ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ 24 ਵੀਂ ਵਰੇਗੰਢ ਮੌਕੇ ਸ.ਸਿਮਰਨਜੀਤ ਸਿੰਘ ਮਾਨ ਕੌਮੀਂ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਅਗਵਾਈ ਵਿੱਚ ਹੋਏ ਦਫਤਰ ਉਦਘਾਟਨੀ ਸਾਮਰੋਹ ਬਾਬਤ ਖੂਸ਼ੀ ਦਾ ਇਜਹਾਰ ਕਰਦੇ ਹੋਏ ਯੂਥ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਵੱਲੋਂ ਨਿਊਯਾਰਕ ਸ਼ਹਿਰ ਵਿੱਚ ਪ੍ਰੈਸ ਨੋਟ ਜਾਰੀ ਕੀਤਾ ਗਿਅ ਜਿਸ ਵਿੱਚ ਯੂਥ ਆਗੂਆਂ ਵੱਲੋਂ ਸਮੁੱਚੀ ਪਾਰਟੀ ਨੂੰ ਵਧਾਈ ਦਿੱਤੀ ਗਈ ਹੈ । ਯੂਥ ਆਗੂਆਂ ਦਾ ਕਹਿਣਾ ਹੈ ਕਿ ਸਮੇਂ ਦੀ ਮੰਗ ਸੀ ਕਿ ਪਾਰਟੀ ਪਾਲਿਸੀਆਂ ਨੂੰ ਜੋਰਦਾਰ ਤਰੀਕੇ ਨਾਲ ਲੋਕਾਂ ਵਿੱਚ ਪ੍ਰਚਾਰਣ ਲਈ ਸਿੱਖ ਕੌਮ ਦੀ ਜਿੰਦ ਜਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਪਵਿੱਤਰ ਧਰਤੀ ਤੇ ਦਫਤਰ ਬਣਾਇਆ ਜਾਵੇ ਜੋ ਕਿ ਅਕਾਲ ਪੁਰਖ ਦੀ ਕ੍ਰਿਪਾ ਸਦਕਾ ਹੁਣ ਸੰਭਵ ਹੋ ਸਕਿਆ ਹੈ।ਯੂਥ ਆਗੂਆਂ ਨੇ ਆਸ ਪ੍ਰਗਟਾਈ ਕਿ ਉਕਤ ਦਫਤਰ ਆਪਣੇ ਕੰਮ ਦੇ ਨਾਲ ਮਾਝੇ ਤੇ ਦੁਆਬੇ ਦੇ ਵਾਸੀਆਂ ਤੇ ਵਧੀਆ ਪ੍ਰਭਾਵ ਛੱਡੇਗਾ ਅਤੇ ਉਨਾਂ ਨੂੰ ਪਾਰਟੀ ਵਿੱਚ ਸ਼ਾਮਿਲ ਹੋਣ ਲਈ ਆਕਰਸ਼ਿਤ ਕਰੇਗਾ । ਉਨਾਂ ਦੀਆਂ ਸ਼ੁਭਕਾਮਨਾਮਾਂ ਅਤੇ ਦੁਆਵਾਂ ਇਸ ਦਫਤਰ ਦੇ ਨਾਲ ਹਨ । ਇਸ ਮੌਕੇ ਤੇ ਯੂਥ ਜਨਰਲ ਸਕੱਤਰ ਅਮਰਜੀਤ ਸਿੰਘ, ਕੇਸ਼ੀਅਰ ਕਰਨਜੋਤ ਿਸੰਘ ਅਤੇ ਅਗਜੇਕਟੀਵ ਮੇਬਰ ਦਲਵਿੰਦਰ ਸਿੰਘ,ਨਰਿੰਦਰ ਿਸੰਘ, ਸੁਖਵਿੰਦਰ ਿਸੰਘ, ਬਲਜੀਤ ਿਸੰਘ,ਦਲਜੀਤ ਿਸੰਘ, ਲਖਵੰਤ ਿਸੰਘ , ਬਲਵਿੰਦਰ ਿਸੰਘ, ਲਖਵੀਰ ਿਸੰਘ ਹਾਜਿਰ ਸਨ ।

About admin

Check Also

ਔਟਵਾ ਸਥਿਤ ਭਾਰਤੀ ਹਾਈ ਕਮਿਸ਼ਨਰ ਅਤੇ ਟਰਾਂਟੋ ਸਥਿਤ ਭਾਰਤੀ ਕਾਂਸਲੇਟ ਨੂੰ ਕੈਨੇਡਾ ਤੋਂ ਕੱਢਿਆ ਜਾਵੇ….ਹੰਸਰਾ

ਟਰਾਂਟੋ (ਜੁਲਾਈ 31 2017) ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਵਲੋਂ ਔਟਵਾ ਸਥਿਤ ਭਾਰਤੀ ਹਾਈ ਕਮਿਸ਼ਨਰ ...

Leave a Reply

Your email address will not be published. Required fields are marked *