Breaking News
Home / 2017 / May

Monthly Archives: May 2017

ਯੂਥ ਅਕਾਲੀ ਦਲ ਅਮਿ੍ੰਤਸਰ ਯੂਰਪ ਵੱਲੋਂ ਜਰਮਨ ਇਕਾਈ ਦਾ ਗਠਨ ਹੋਣ ਤੇ ਵਧਾੲੀ। ਘੁੰਮਣ

ਯੂਥ ਅਕਾਲੀ ਦਲ ਅਮਿ੍ੰਤਸਰ ਯੂਰਪ ਵੱਲੋਂ ਜਰਮਨ ਇਕਾਈ ਦਾ ਗਠਨ ਹੋਣ ਤੇ ਵਧਾੲੀ। ਘੁੰਮਣ  ਪੈਰਿਸ 23. ਮਈ – ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੌਮਣੀ ਅਕਾਲੀ ਦਲ ਅਮਿੰ੍ਤਸਰ ਦੇ ਦਿਸ਼ਾ ਨਿਰਦੇਸ਼ ਹੇਠ ਭਾਰਤ ਤੋਂ ਬਾਹਰ ਵਿਦੇਸ਼ਾਂ ਵਿੱਚ ਯੂਥ ਇਕਾਈਆਂ ਦੇ ਗਠਨ ਕੀਤੇ ਗਏ ਹਨ। ਉਹਨਾਂ ਵਿੱਚ ਵਾਧਾ ਕਰਦੇ ਹੋਵੇ ਯੂਰਪ ਵਿੱਚ ...

Read More »

ਸ.ਮਾਨ ਨੂੰ ਹਵਾਈ ਅੱਡੇ ਤੇ ਰੋਕਣ ਵਾਲੀਆਂ ਸੁਰੱਖਿਆ ਏੇਜੰਸੀਆਂ ਲਲਿਤ ਮੋਦੀ ਅਤੇ ਵਿਜੇ ਮਾਿਲਆ ਦੇ ਸੁਰੱਖਿਅਤ ਭੱਜਣ ਸਮੇਂ ਕਿੱਥੇ ਸਨ – ਬੱਲੋਵਾਲ 

ਸ.ਮਾਨ ਨੂੰ ਹਵਾਈ ਅੱਡੇ ਤੇ ਰੋਕਣ ਵਾਲੀਆਂ ਸੁਰੱਖਿਆ ਏੇਜੰਸੀਆਂ ਲਲਿਤ ਮੋਦੀ ਅਤੇ ਵਿਜੇ ਮਾਿਲਆ ਦੇ ਸੁਰੱਖਿਅਤ ਭੱਜਣ ਸਮੇਂ ਕਿੱਥੇ ਸਨ – ਬੱਲੋਵਾਲ  ਅੰਿਮ੍ਰਤਸਰ ਸਾਹਿਬ 06 ਮਈ, ਬੀਤੀ ਰਾਤ ਸ.ਸਿਮਰਨਜੀਤ ਸਿੰਘ ਮਾਨ ਜੋ ਆਪਣੇ ਯੂਰਪ ਦੌਰੇ ਤੇ ਰਵਾਨਾ ਹੋਣ ਲਈ ਸ਼੍ਰੀ ਗੁਰੂ ਰਾਮਦਾਸ ਅੰਤਰਾਸ਼ਟਰੀ ਹਵਾਈ ਅੱਡੇ ਸ਼੍ਰੀ ਅੰਮ੍ਰਿਤਸਰ ਸਾਹਿਬ ਪਹੁੰਚੇ ਸਨ ...

Read More »

ਮਾਝਾ ਤੇ ਦੁਆਬਾ ਜੋਨ ਦੇ ਦਫਤਰ ਦਾ ਉਦਘਾਟਨ ਹੋਣ ਤੇ ਖੁਸ਼ੀ ਦਾ ਪ੍ਰਗਟਾਵਾ 

ਮਾਝਾ ਤੇ ਦੁਆਬਾ ਜੋਨ ਦੇ ਦਫਤਰ ਦਾ ਉਦਘਾਟਨ ਹੋਣ ਤੇ ਖੁਸ਼ੀ ਦਾ ਪ੍ਰਗਟਾਵਾ  ਿਨਊਯਾਰਕ 3 ਮਈ , ਬੀਤੇ ਦਿਨੀਂ ਅੰਮ੍ਰਿਤਸਰ ਐਲਾਨਾਮੇ ਦੀ 24 ਵੀਂ ਵਰੇਗੰਢ ਮੌਕੇ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ 24 ਵੀਂ ਵਰੇਗੰਢ ਮੌਕੇ ਸ.ਸਿਮਰਨਜੀਤ ਸਿੰਘ ਮਾਨ ਕੌਮੀਂ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਅਗਵਾਈ ਵਿੱਚ ਹੋਏ ਦਫਤਰ ਉਦਘਾਟਨੀ ਸਾਮਰੋਹ ...

Read More »