Breaking News
Home / News / ਬੀਬੀ ਬਲਵਿੰਦਰ ਕੋਰ ਦੇ ਅਕਾਲ ਚਲਾਣਾ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ। ਯੂ.ਅ.ਦ.ਅ. ਅਮਰੀਕਾ

ਬੀਬੀ ਬਲਵਿੰਦਰ ਕੋਰ ਦੇ ਅਕਾਲ ਚਲਾਣਾ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ। ਯੂ.ਅ.ਦ.ਅ. ਅਮਰੀਕਾ

ਬੀਬੀ ਬਲਵਿੰਦਰ ਕੋਰ ਦੇ ਅਕਾਲ ਚਲਾਣਾ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ। ਯੂਥ ਅਕਾਲੀ ਦਲ ਅਮ੍ਰਿੰਤਸਰ ਅਮਰੀਕਾ 
ਿਨਊਯਾਰਕ 12 ਅਪ੍ਰੈਲ , ਯੂਥ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ( ਿਨਊਯਾਰਕ ਇਕਾਈ )ਦੇ ਅਗਜੇਕਟੀਵ ਮੈਂਬਰ ਸ.ਦਲਵਿੰਦਰ ਸਿੰਘ ਦੇ ਭਾਈ ਸ: ਰਜਿੰਦਰ ਸਿੰਘ ਦੀ ਸੁਪਤਨੀ ਬੀਬੀ ਬਲਵਿੰਦਰ ਕੋਰ ਜੋ ਿਬਤੇ ਸਮੇਂ ਿੲਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ ਦੀ ਖ਼ਬਰ ਸੁਣ ਕੇ ਬਹੁਤ ਦੁੱਖ ਹੋਇਆ ਹੈ। ਬੀਬੀ ਬਲਵਿੰਦਰ ਕੋਰ ਜੀ ਗੁਰਬਾਣੀ ਦੇ ਰਸੲੀੲੇ ਸਨ ਅਤੇ ਸ. ਦਲਵਿੰਦਰ ਿਸੰਘ ਆਪ ਤੇ ਉਨਾ ਦਾ ਪਰਿਵਾਰ ਿਦਨ-ਰਾਤ ਕੌਮ ਦੀ ਵੱਧ ਚੱੜ੍ਹ ਕੇ ਸੇਵਾ ਕਰ ਰਹੇ ਹਨ । ਬੀਬੀ ਬਲਵਿੰਦਰ ਕੋਰ ਦੇ ਅਕਾਲ ਚਲਾਣੇ ਨਾਲ ਪਰਿਵਾਰ ਨੂੰ ਕਦੇ ਨਾਂ ਪੂਰਾ ਹੋਣ ਵਾਲਾ ਘਾਟਾ ਪਿਆ ਹੈ । ਅਸੀਂ ਯੂਥ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਦੇ ਸੇਵਾਦਾਰ ਸ ਅਮਰਜੀਤ ਸਿੰਘ, ਕਰਨਜੋਤ ਸਿੰਘ, ਨਰਿੰਦਰ ਿਸੰਘ ,ਬਲਜੀਤ ਿਸੰਘ, ਸੁਖਿਵੰਦਰ ਸਿੰਘ, ਦਲਜੀਤ ਸਿੰਘ, ਬਲਵਿੰਦਰ ਿਸੰਘ ,ਲਖਵਿੰਦਰ ਸਿੰਘ ,ਆਦਿ ਵੱਲੌ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦੇ ਹੋੲੇ ਅਕਾਲ ਪੁਰਖ ਅੱਗੇ ਬੀਬੀ ਬਲਵਿੰਦਰ ਕੋਰ ਦੀ ਆਤਮਿਕ ਸਾਂਤੀ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਲਈ ਅਰਦਾਸ ਕਰਦੇ ਹਾਂ |

About admin

Check Also

ਔਟਵਾ ਸਥਿਤ ਭਾਰਤੀ ਹਾਈ ਕਮਿਸ਼ਨਰ ਅਤੇ ਟਰਾਂਟੋ ਸਥਿਤ ਭਾਰਤੀ ਕਾਂਸਲੇਟ ਨੂੰ ਕੈਨੇਡਾ ਤੋਂ ਕੱਢਿਆ ਜਾਵੇ….ਹੰਸਰਾ

ਟਰਾਂਟੋ (ਜੁਲਾਈ 31 2017) ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਵਲੋਂ ਔਟਵਾ ਸਥਿਤ ਭਾਰਤੀ ਹਾਈ ਕਮਿਸ਼ਨਰ ...

Leave a Reply

Your email address will not be published. Required fields are marked *