Breaking News
Home / 2017 / April

Monthly Archives: April 2017

ਸ. ਗੁਰਜੰਟ ਸਿੰਘ ਦੇ ਅਕਾਲ ਚਲਾਣਾ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ। ਸ਼੍ਰੌਮਣੀ ਅਕਾਲੀ ਦਲ ਅਮ੍ਰਿੰਤਸਰ ਅਮਰੀਕਾ

ਸ. ਗੁਰਜੰਟ ਸਿੰਘ ਦੇ ਅਕਾਲ ਚਲਾਣਾ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ। ਸ਼੍ਰੌਮਣੀ ਅਕਾਲੀ ਦਲ ਅਮ੍ਰਿੰਤਸਰ ਅਮਰੀਕਾ  ਿਨਊਯਾਰਕ 26 ਅਪ੍ਰੈਲ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਸਟਰੇਲ਼ਿਆ ਇਕਾਈ ਦੇ ਸੀਨੀਅਰ ਆਗੂ ਸ. ਹਰਦੀਪ ਿਸੰਘ ਲੋਹਾਖੇੜਾ ਦੇ ਚਾਚਾ ਜੀ ਸ: ਗੁਰਜੰਟ ਸਿੰਘ ਜੋ ਿੲਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ ਦੀ ਖ਼ਬਰ ਸੁਣ ...

Read More »

ਖਾਲਿਸਤਾਨੀ ਰੰਗ ਵਿੱਚ ਰੰਗੀ ਸਿੱਖ ਡੇਅ ਪਰੇਡ ਬ੍ਰਹਾਮਣਵਾਦ ਖਿਲਾਫ ਇਕਜੁੱਟ ਹੋਣ ਦਾ ਸੱਦਾ ਦੇ ਗਈ

ਖਾਲਿਸਤਾਨੀ ਰੰਗ ਵਿੱਚ ਰੰਗੀ ਸਿੱਖ ਡੇਅ ਪਰੇਡ ਬ੍ਰਹਾਮਣਵਾਦ ਖਿਲਾਫ ਇਕਜੁੱਟ ਹੋਣ ਦਾ ਸੱਦਾ ਦੇ ਗਈ ਨਿਊਯਾਰਕ 23 ਅਪ੍ਰੈਲ, ਬੀਤੇ ਕੱਲ ਗੁਰੂਦੁਆਰਾ ਸਿੱਖ ਕਲਚਰਲ ਸੁਸਾਇਟੀ ਰਿਚਮੰਡ ਹਿੱਲ਼ ਅਤੇ ਸਮੂਹ ਪੰਥਕ ਜੱਥੇਬੰਦੀਆਂ ਵੱਲੋਂ ਹਰ ਸਾਲ ਦੀ ਤਰਾਂ ਇਸ ਸਾਲ ਵੀ ਸਿੱਖ ਡੇਅ ਪਰੇਡ 2017 ਦੀ ਆਰੰਮਭਤਾ ਕੀਤੀ ਗਈ । ਇਸ ਪਰੇਡ ਵਿੱਚ ...

Read More »

PU ਵਿਦਿਆਰਥੀਆਂ ਦਾ ਸੰਘਰਸ਼ ਪਹੁੰਚਿਆ ਨਿਊਯਾਰਕ ਸ਼੍ਰੌਮਣੀ ਅਕਾਲੀ ਦਲ (ਅ) ਅਮਰੀਕਾ ਨੇ ਕੀਤੀ ਆਵਾਜ ਬੁਲੰਦ ਨਿਊਯਾਰਕ -23 ਅਪ੍ਰੈਲ  ਬੀਤੇ ਕੱਲ ਮੈਨਹੇਟਨ ਨਿਊਯਾਰਕ ਵਿੱਚ ਗੁਰੂਦੁਆਰਾ ਸਿੱਖ ਕਲਚਰਲ ਸੁਸਾਇਟੀ ਅਤੇ ਸਮੂਹ ਪੰਥਕ ਜੱਥੇਬੰਦੀਆਂ ਵੱਲੋਂ ਸਜਾਈ ਗਈ ਸਿੱਖ ਡੇਅ ਪਰੇਡ ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ ਦੇ ਵਿੱਚ ਫੀਸਾ ਵਿੱਚ ਹੋਏ ਅਥਾਹ ਵਾਧੇ ਵਿਰੁੱਧ ਸੰਘਰਸ਼ ...

Read More »

ਸ. ਇਮਾਨ ਸਿੰਘ ਮਾਨ, ਸ਼੍ਰੀ ਵਾਮਨ ਮੇਸ਼ਰਾਮ, ਸ਼੍ਰੀ ਖੁਸ਼ੀ ਰਾਮ, ਅਤੇ ਜਸਪਾਲ ਿਸੰਘ ਬੈਂਸ ਦਾ ਅਮਰੀਕਾ ਪਹੁੰਚਣ ਤੇ ਹੋਇਆ ਸ਼ਾਨਦਾਰ ਸਵਾਗਤ

ਸ. ਇਮਾਨ ਸਿੰਘ ਮਾਨ, ਸ਼੍ਰੀ ਵਾਮਨ ਮੇਸ਼ਰਾਮ, ਸ਼੍ਰੀ ਖੁਸ਼ੀ ਰਾਮ, ਅਤੇ ਜਸਪਾਲ ਿਸੰਘ ਬੈਂਸ ਦਾ ਅਮਰੀਕਾ ਪਹੁੰਚਣ ਤੇ ਹੋਇਆ ਸ਼ਾਨਦਾਰ ਸਵਾਗਤ ਨਿਊਯਾਰਕ -21 ਅਪ੍ਰੈਲ (ਰਾਜ ਗੋਗਨਾ) ਸ.ਇਮਾਨ ਸਿੰਘ ਮਾਨ ਸਪੁੱਤਰ ਸ.ਸਿਮਰਨਜੀਤ ਸਿੰਘ ਮਾਨ ਸਰਪ੍ਰਸਤ ਯੂਥ ਅਕਾਲੀ ਦਲ ਅੰਮ੍ਰਿਤਸਰ, ਸ਼੍ਰੀ ਵਾਮਨ ਮੇਸ਼ਰਾਮ ਕਮਾਂਡਰ ਭਾਰਤੀ ਬਹੁਜਨ ਮੁਕਤੀ ਮੋਰਚਾ BAMCEF, ਸ. ਜਸਪਾਲ ਿਸੰਘ ...

Read More »

ਯੂਥ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਵੱਲੋਂ ਸੰਗਤਾਂ ਨੂੰ ਸਿੱਖ ਡੇਅ ਪਰੇਡ ਵਿੱਚ ਸ਼ਾਮਿਲ ਹੋਣ ਦੀ ਅਪੀਲ 

ਯੂਥ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਵੱਲੋਂ ਸੰਗਤਾਂ ਨੂੰ ਸਿੱਖ ਡੇਅ ਪਰੇਡ ਵਿੱਚ ਸ਼ਾਮਿਲ ਹੋਣ ਦੀ ਅਪੀਲ  ਨਿਊਯਾਰਕ 21 ਅਪ੍ਰੈਲ , ਯੂਥ ਅਕਾਲੀ ਦਲ ਅੰਮ੍ਰਿਤਸਰ ਵੱਲੋੰ 22 ਅਪ੍ਰੈਲ ਨੂੰ ਮੈਨਹੈਟਨ ਵਿਖੇ ਹੋ ਰਹੀ ਸਿੱਖ ਡੇਅ ਪਰੇਡ ਵਿੱਚ ਪਹੁੰਚਣ ਲਈ ਸਮੂਹ ਸਿੱਖ ਸੰਗਤਾਂ ਨੂੰ ਪੁਰਜੋਰ ਅਪੀਲ ਕੀਤੀ ਗਈ ਹੈ । ਮੀਡੀਆ ਨੂੰ ...

Read More »

ਬੀਬੀ ਬਲਵਿੰਦਰ ਕੋਰ ਦੇ ਅਕਾਲ ਚਲਾਣਾ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ। ਯੂ.ਅ.ਦ.ਅ. ਅਮਰੀਕਾ

ਬੀਬੀ ਬਲਵਿੰਦਰ ਕੋਰ ਦੇ ਅਕਾਲ ਚਲਾਣਾ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ। ਯੂਥ ਅਕਾਲੀ ਦਲ ਅਮ੍ਰਿੰਤਸਰ ਅਮਰੀਕਾ  ਿਨਊਯਾਰਕ 12 ਅਪ੍ਰੈਲ , ਯੂਥ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ( ਿਨਊਯਾਰਕ ਇਕਾਈ )ਦੇ ਅਗਜੇਕਟੀਵ ਮੈਂਬਰ ਸ.ਦਲਵਿੰਦਰ ਸਿੰਘ ਦੇ ਭਾਈ ਸ: ਰਜਿੰਦਰ ਸਿੰਘ ਦੀ ਸੁਪਤਨੀ ਬੀਬੀ ਬਲਵਿੰਦਰ ਕੋਰ ਜੋ ਿਬਤੇ ਸਮੇਂ ਿੲਸ ਫ਼ਾਨੀ ਸੰਸਾਰ ਨੂੰ ...

Read More »