Breaking News
Home / 2017 / March

Monthly Archives: March 2017

ਸ. ਬਲਵੀਰ ਸਿੰਘ ਢੇਸੀ ਦੇ ਅਕਾਲ ਚਲਾਣਾ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ। ਸ਼੍ਰੌ.ਅ.ਦ.ਅ  ਅਮਰੀਕਾ

ਸ. ਬਲਵੀਰ ਸਿੰਘ ਢੇਸੀ ਦੇ ਅਕਾਲ ਚਲਾਣਾ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ। ਸ਼੍ਰੌਮਣੀ ਅਕਾਲੀ ਦਲ ਅਮ੍ਰਿੰਤਸਰ ਅਮਰੀਕਾ  ਿਨਊਯਾਰਕ 27 ਮਾਰਚ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕਨੇਡਾ ਦੇ ਸੀਨੀਅਰ ਆਗੂ ਸ. ਮਲਕੀਤ ਿਸੰਘ ਢੇਸੀ ਦੇ ਤਾਿੲਆ ਜੀ ਸ: ਬਲਵੀਰ ਸਿੰਘ ਢੇਸੀ ਜੋ ਬੀਤੇ ਕੁਝ ਿਦਨ ਪਹਿਲਾ ਿੲਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ...

Read More »

ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਵੱਲੋਂ ਮਾਨ,ਮਾਇਆਵਤੀ ਅਤੇ ਵਾਮਨ ਮਹੇਸ਼ਰਾਮ ਦੀ ਹਮਾਇਤ ਦਾ ਐਲਾਨ 

ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਵੱਲੋਂ ਮਾਨ,ਮਾਇਆਵਤੀ ਅਤੇ ਵਾਮਨ ਮਹੇਸ਼ਰਾਮ ਦੀ ਹਮਾਇਤ ਦਾ ਐਲਾਨ  ਨਿਊਯਾਰਕ – 3/13/17, ਯੂਥ ਅਕਾਲੀ ਦਲ ਅੰਮ੍ਰਿਤਸਰ ਦੇ ਸਮੂਹ ਮੈਂਬਰਾਂ ਦੀ ਇੱਕ ਹੰਗਾਮੀਂ ਮੀਟਿੰਗ ਅੱਜ ਰਿਚਮੰਡ ਹਿੱਲ ਵਿਖੇ ਸ. ਸੁਰਜੀਤ ਸਿੰਘ ਕਲਾਰ (ਪ੍ਰਧਾਨ) ਦੀ ਪ੍ਰਧਾਨਗੀ ਅਤੇ ਸ. ਸਰਬਜੀਤ ਸਿੰਘ ਨਿਊਯਾਰਕ (ਸਪੋਕਸਮੈਨ) ਦੀ ਅਗਵਾਹੀ ਵਿੱਚ ਕੀਤੀ ਗਈ ...

Read More »

ਦੁੱਖਦਾਇਕ ਖਬਰ – ਯੂਥ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਦੇ ਮੀਤ ਪ੍ਰਧਾਨ ਸ.ਸੁਲਤਾਨ ਸਿੰਘ ਦੇ ਪਿਤਾ ਜੀ ਦਾ ਅਕਾਲ ਚਲਾਣਾ

ਅੱਜ ਸਵੇਰ ਇੱਕ ਦੁੱਖਦਾਇਕ ਖਬਰ ਨੇ ਪੰਥਕ ਹਲਕਿਆਂ ਿਵੱਚ ਸੋਗ ਦੀ ਲਹਿਰ ਪੈਦਾ ਕਰ ਦਿੱਤੀ । ਸ.ਸੁਲਤਾਨ ਸਿੰਘ (ਮੀਤ ਪ੍ਰਧਾਨ) ਯੂਥ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਦੇ ਸਤਿਕਾਰਯੋਗ ਪਿਤਾ ਸ.ਪ੍ਰਤਾਪ ਸਿੰਘ ਅਚਾਨਕ ਅਕਾਲ ਚਲਾਣਾ ਕਰ ਗਏ । ਉਨਾਂ ਦੇ ਅਕਾਲ ਚਲਾਣੇ ਦੀ ਖਬਰ ਆਓਂਦਿਆਂ ਹੀ ਦੇਸ਼ ਵਿਦੇਸ਼ ਵਿੱਚ ਬੈਠੀ ਸ਼੍ਰੌਮਣੀ ਅਕਾਲੀ ...

Read More »