Breaking News
Home / News / ਸ. ਬਲਵਿੰਦਰ ਸਿੰਘ ਦੇ ਅਕਾਲ ਚਲਾਣਾ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ। ਸ਼੍ਰੌਮਣੀ ਅਕਾਲੀ ਦਲ ਅਮ੍ਰਿੰਤਸਰ ਅਮਰੀਕਾ 

ਸ. ਬਲਵਿੰਦਰ ਸਿੰਘ ਦੇ ਅਕਾਲ ਚਲਾਣਾ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ। ਸ਼੍ਰੌਮਣੀ ਅਕਾਲੀ ਦਲ ਅਮ੍ਰਿੰਤਸਰ ਅਮਰੀਕਾ 


ਸ. ਬਲਵਿੰਦਰ ਸਿੰਘ ਦੇ ਅਕਾਲ ਚਲਾਣਾ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ। ਸ਼੍ਰੌਮਣੀ ਅਕਾਲੀ ਦਲ ਅਮ੍ਰਿੰਤਸਰ ਅਮਰੀਕਾ 

ਿਨਊਯਾਰਕ 20 ਫ਼ਰਵਰੀ. ਯੂਥ ਅਕਾਲੀ ਦਲ ਅੰਮ੍ਰਿਤਸਰ ਕਨੇਡਾ ਿੲਸਟ ਇਕਾਈ ਦੇ ਪ੍ਰਧਾਨ ਸ. ਪਰਮਿੰਦਰ ਿਸੰਘ ਪਾਗਲੀ ਦੇ ਚਾਚਾ ਜੀ ਸ: ਬਲਵਿੰਦਰ ਸਿੰਘ (58) ਜੀ ਦੋ-ਤਿੰਨ ਹਫਤੇ ਤੋਂ ਬਿਮਾਰੀ ਨਾਲ ਜੂਝਦੇ ਿੲਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ ਦੀ ਖ਼ਬਰ ਸੁਣ ਕੇ ਬਹੁਤ ਦੁੱਖ ਹੋਇਆ ਹੈ। ਕਿਉਕਿ ਸ. ਬਲਵਿੰਦਰ ਸਿੰਘ ਬਹੁਤ ਹੀ ਚੜ੍ਹਦੀ ਕਲ੍ਹਾ ਵਾਲੇ ਗੁਰਸਿੱਖ ਪਿਆਰੇ ਸਨ ਜਿਨ੍ਹਾਂ ਦੀ ਬਹੁਤ ਨੇਕ ਕਮਾਈ ਸੀ ਅਤੇ ਗੁਰਬਾਣੀ ਦੇ ਰਸੲੀੲੇ ਸਨ ਜਿਸ ਸਦਕਾ ਉਹਨਾ ਦੇ ਪਰਿਵਾਰ ਵਿੱਚੋਂ ਸ. ਪਰਮਿੰਦਰ ਸਿੰਘ ਪਾਗਲੀ ਅੱਜ ਕੌਮ ਦੀ ਵੱਧ ਚੱੜ੍ਹ ਕੇ ਸੇਵਾ ਕਰ ਰਹੇ। ਉਨਾਂ ਦੇ ਅਕਾਲ ਚਲਾਣੇ ਨਾਲ ਪਰਿਵਾਰ ਨੂੰ ਕਦੇ ਨਾਂ ਪੂਰਾ ਹੋਣ ਵਾਲਾ ਘਾਟਾ ਪਿਆ ਹੈ । ਅਸੀਂ ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਦੇ ਕਨਵੀਨਰ ਜਥੇਦਾਰ ਸ ਬੂਟਾ ਸਿੰਘ ਖੜੋਦ,ਪ੍ਰਧਾਨ ਸੁਰਜੀਤ ਸਿੰਘ ਕੁਲ਼ਾਰ, ਸੀਨੀਅਰ ਮੀਤ ਪ੍ਰਧਾਨ ਰੇਸ਼ਮ ਸਿੰਘ,ਰੁਪਿੰਦਰ ਸਿੰਘ ਬਾਠ,ਮੱਖਣ ਸਿੰਘ ਕਲੇਰ, ਜੀਤ ਸਿੰਘ ਅਲੋਰੱਖ ,ਸਰਬਜੀਤ ਸਿੰਘ ,ਜੋਗਾ ਸਿੰੰਘ ਅਮਨਦੀਪ ਸਿੰਘ,ਆਦਿ ਵੱਲੌ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦੇ ਹੋੲੇ ਅਕਾਲ ਪੁਰਖ ਅੱਗੇ  ਸ. ਬਲਵਿੰਦਰ  ਸਿੰਘ ਦੀ ਆਤਮਿਕ ਸਾਂਤੀ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਲਈ ਅਰਦਾਸ ਕਰਦੇ ਹਾਂ |

About admin

Check Also

ਔਟਵਾ ਸਥਿਤ ਭਾਰਤੀ ਹਾਈ ਕਮਿਸ਼ਨਰ ਅਤੇ ਟਰਾਂਟੋ ਸਥਿਤ ਭਾਰਤੀ ਕਾਂਸਲੇਟ ਨੂੰ ਕੈਨੇਡਾ ਤੋਂ ਕੱਢਿਆ ਜਾਵੇ….ਹੰਸਰਾ

ਟਰਾਂਟੋ (ਜੁਲਾਈ 31 2017) ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਵਲੋਂ ਔਟਵਾ ਸਥਿਤ ਭਾਰਤੀ ਹਾਈ ਕਮਿਸ਼ਨਰ ...

Leave a Reply

Your email address will not be published. Required fields are marked *