Breaking News
Home / News / ਸੰਤ ਜਰਨੈਲ ਿਸੰਘ ਖਾਲਸਾ ਭਿੰਡਰਾਵਾਲੇਆ ਦੇ ਫਤਿਹਗੜ ਸਾਹਿਬ ਮਨਾਏ ਜਨਮ ਦਿਨ ਤੇਮੂਲਨਿਵਾਸੀਆ ਦੀ ਹੋਈ ਏਕਤਾ ਦਾ ਸ਼੍ਰੌ.ਅ. ਦ.ਅ ਅਮਰੀਕਾ ਵੱਲੋਂ ਸਵਾਗਤ

ਸੰਤ ਜਰਨੈਲ ਿਸੰਘ ਖਾਲਸਾ ਭਿੰਡਰਾਵਾਲੇਆ ਦੇ ਫਤਿਹਗੜ ਸਾਹਿਬ ਮਨਾਏ ਜਨਮ ਦਿਨ ਤੇਮੂਲਨਿਵਾਸੀਆ ਦੀ ਹੋਈ ਏਕਤਾ ਦਾ ਸ਼੍ਰੌ.ਅ. ਦ.ਅ ਅਮਰੀਕਾ ਵੱਲੋਂ ਸਵਾਗਤ


ਸੰਤ ਜਰਨੈਲ ਿਸੰਘ ਖਾਲਸਾ ਭਿੰਡਰਾਵਾਲੇਆ ਦੇ ਫਤਿਹਗੜ ਸਾਹਿਬ ਮਨਾਏ ਜਨਮ ਦਿਨ ਤੇਮੂਲਨਿਵਾਸੀਆ ਦੀ ਹੋਈ ਏਕਤਾ ਦਾ ਸ਼੍ਰੋਮਣੀਅਕਾਲੀ ਦੱਲ ਅੰਿਮ੍ਰਤਸਰ ਅਮਰੀਕਾ ਵੱਲੋਂ ਸਵਾਗਤ

ਿਨਊਯਾਰਕ 20 ਫ਼ਰਵਰੀ, ਯੂਥ ਅਕਾਲੀ ਦਲ ਅੰਮ੍ਰਿਤਸਰ ਅਮਰੀਕਾਇਕਾਈ ਦੀ ਮਹੀਨੇਵਾਰ ਮੀਟਿੰਗ ਸ਼੍ਰੌਮਣੀਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਇਕਾਈ ਦੇਪ੍ਰਧਾਨ ਸ.ਸੁਰਜੀਤ ਸਿੰਘ ਕਲਾਰ ਦੀ ਪ੍ਰਧਾਨਗੀਅਤੇ ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰਅਮਰੀਕਾ ਇਕਾਈ ਦੇ ਮੁਖ ਬੁਲਾਰੇ ਸ. ਸਰਬਜੀਤ ਿਸੰਘ ਦੀ ਅਗਵਾਹੀ ਵਿੱਚ ਹੋਈ ।ਜਿਸ ਵਿੱਚ ਯੂਥ ਆਗੂ ਅਮਨਦੀਪ ਿਸੰਘ, ਅਮਰਜੀਤ ਿਸੰਘ, ਕਰਨਜੋਤ ਿਸੰਘ, ਦਲਵਿੰਦਰਸਿੰਘ,ਨਰਿੰਦਰ ਿਸੰਘ, ਸੁਖਵਿੰਦਰ ਿਸੰਘ, ਬਲਜੀਤ ਿਸੰਘ, ਲਖਵੰਤ ਿਸੰਘ, ਦਲਜੀਤਿਸੰਘ, ਸੁਖਮਿੰਦਰ ਿਸੰਘ, ਬਲਵਿੰਦਰ ਿਸੰਘ, ਹਰਮਨਦੀਪ ਿਸੰਘ ਤੇ ਹੋਰ ਮੈਂਬਰਾਂ ਨੇਸ਼ਮੂਲੀਅਤ ਕੀਤੀ ਤੇ ਆਣ ਵਾਲੀ 22 ਅਪ੍ਰੈਲ ਨੰੂਮੇਨਹੇਟਨ (ਿਨਊਯਾਰਕ) ਵਿਖੇ ਹੋ ਰਹੀਖਾਲਿਸਤਾਨ ਡੇਅ ਪਰੇਡ ਬਾਰੇ ਿਵਚਾਰਾ ਹੋਿੲਆਅਤੇ ਸੰਤ ਜਰਨੈਲ ਿਸੰਘ ਖਾਲਸਾਭਿੰਡਰਾਵਾਲੇਆ ਦੇ ਫਤਿਹਗੜ ਸਾਹਿਬ ਮਨਾਏਜਨਮ ਦਿਨ ਤੇ ਮੂਲਨਿਵਾਸੀਆ ਦੀ ਹੋਈਏਕਤਾ ਦਾ ਸ਼੍ਰੋਮਣੀ ਅਕਾਲੀ ਦੱਲ ਅੰਿਮ੍ਰਤਸਰਅਮਰੀਕਾ ਵੱਲੋਂ ਸਵਾਗਤ ਕੀਤਾ ਿਗਆ ਪਾਰਟੀਿਵੱਚ ਸ਼ਾਿਮਲ ਹੋਏ ਮੇਬਰਾ ਦਾ ਸੁਆਗਤ ਕੀਤਾਿਗਆ ਅਤੇ ਹੋਰ ਪੰਥਕ ਮਸਲਿਆਂ ਤੇ ਖੁੱਲੀਆਂਵਿਚਾਰਾਂ ਕੀਤੀਆਂ ਗਈਆਂ ।

About admin

Check Also

ਔਟਵਾ ਸਥਿਤ ਭਾਰਤੀ ਹਾਈ ਕਮਿਸ਼ਨਰ ਅਤੇ ਟਰਾਂਟੋ ਸਥਿਤ ਭਾਰਤੀ ਕਾਂਸਲੇਟ ਨੂੰ ਕੈਨੇਡਾ ਤੋਂ ਕੱਢਿਆ ਜਾਵੇ….ਹੰਸਰਾ

ਟਰਾਂਟੋ (ਜੁਲਾਈ 31 2017) ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਵਲੋਂ ਔਟਵਾ ਸਥਿਤ ਭਾਰਤੀ ਹਾਈ ਕਮਿਸ਼ਨਰ ...

Leave a Reply

Your email address will not be published. Required fields are marked *