Breaking News
Home / News / ਯੂਥ ਅਕਾਲੀ ਅਕਾਲੀ ਦਲ ਅੰਿਮ੍ਰਤਸਰ ਤਾਲਮੇਲ ਕਮੇਟੀ ਿਨਉਯਾਰਕ ਦੀ ਿੲਕ ਮੀਿਟੰਗ ਿਰਚਮੰਡ ਹਿੱਲ ਵਿੱਚ ਹੋਈ

ਯੂਥ ਅਕਾਲੀ ਅਕਾਲੀ ਦਲ ਅੰਿਮ੍ਰਤਸਰ ਤਾਲਮੇਲ ਕਮੇਟੀ ਿਨਉਯਾਰਕ ਦੀ ਿੲਕ ਮੀਿਟੰਗ ਿਰਚਮੰਡ ਹਿੱਲ ਵਿੱਚ ਹੋਈ

ਯੂਥ ਅਕਾਲੀ ਅਕਾਲੀ ਦਲ ਅੰਿਮ੍ਰਤਸਰ ਤਾਲਮੇਲ ਕਮੇਟੀ ਿਨਉਯਾਰਕ ਦੀ ਿੲਕ ਮੀਿਟੰਗ ਿਰਚਮੰਡ ਹਿੱਲ ਵਿੱਚ ਹੋਈ
 ਿਨਉਯਾਰਕ, 2 ਫ਼ਰਵਰੀ ਯੂਥ ਅਕਾਲੀ ਅਕਾਲੀ ਦਲ ਅੰਿਮ੍ਰਤਸਰ ਤਾਲਮੇਲ ਕਮੇਟੀ ਿਨਉਯਾਰਕ ਦੀ ਿੲਕ ਮੀਿਟੰਗ ਿਰਚਮੰਡ ਹਿੱਲ ਵਿੱਚ ਹੋਈ ਿਜਸ ਿਵੱਚ ਯੂਥ ਅਕਾਲੀ ਦਲ ਅੰਿਮ੍ਰਤਸਰ ਿਨਉਯਾਰਕ ਦੇ ਸਾਰੇ ਅਹੁਦੇਦਾਰ ਅਮਰਜੀਤ ਿਸੰਘ, ਦਲਵਿੰਦਰ ਿਸੰਘ, ਨਰਿੰਦਰ ਸਿੰਘ, ਸੁਖਿਵੰਦਰ ਿਸੰਘ, ਬਲਜੀਤ ਿਸੰਘ, ਸੁਖਮਿੰਦਰ ਿਸੰਘ ਸਮੇਤ ਪਾਰਟੀ ਦੇ ਸਾਰੇ ਵਰਕਰਾਂ ਨੇ ਹਿੱਸਾ ਿਲਆ ਤੇ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਲਈ ਸਲਾਹ ਮਸ਼ਵਰਾ ਕੀਤਾ ਿਗਆ,26 ਜਨਵਰੀ ਕਾਲਾ ਦਿਵਸ ਯੂ. ਐਨ.ੳ ਸਾਹਮਣੇ ਰੋਸ ਮੁਜ਼ਾਹਰਾ ਕੀਤਾ ਿਗਆ ਸੀ ਿਜਸ ਿਵੱਚ ਯੂਥ ਅਕਾਲੀ ਦਲ ਅੰਿਮ੍ਰਤਸਰ ਿਨਉਯਾਰਕ ਨੇ ਪੂਰੇ ਜਾਹੋ ਜਲਾਲ ਨਾਲ ਹਿੱਸਾ ਿਲਆ ਤੇ ਯੂ. ਐਨ.ੳ ਤੋਂ “ਖਾਲਿਸਤਾਨ” ਦੀ ਅਜ਼ਾਦੀ ਦੀ ਮੰਗ ਕੀਤੀ ਸੀ। ਉਸ ਰੋਸ ਮੁਜ਼ਾਹਰੇ ਨੰੂ ਕਾਮਯਾਬ ਕਰਨ ਲਈ ਪਾਰਟੀ ਵੱਲੋਂ ਸੱਭ ਦਾ ਧੰਨਵਾਦ ਕੀਤਾ ਿਗਆ
ਤੇ ਪੰਜਾਬ ਿਵੱਚ 4 ਫ਼ਰਵਰੀ ਨੰੂ ਹੋਣ ਜਾ ਰਹੀਆ ਚੋਣਾਂ ਿਵੱਚ ਸਰਦਾਰ ਿਸਮਰਨਜੀਤ ਿਸੰਘ ਮਾਨ ਬਰਨਾਲੇ ਤੋਂ ਭਾਰੀ ਵੋਟਾਂ ਨਾਲ ਿਜਤਾਉਣ ਲਈ ਸੰਗਤਾਂ ਨੰੂ ਬੇਨਤੀ ਕੀਤੀ ਗਈ ਿਕਉਕੀ ਮਾਨ ਸਾਬ ਹੀ ਪੰਜਾਬ ਦੇ ਸੱਚੇ ਹਤੈਸ਼ੀ ਤੇ ਪੜੇ ਲਿਖੇ ਬੇਦਾਗ਼, ਪੰਥ ਪ੍ਰਸਤ ਲੀਡਰ ਹਨ ਤੇ ਨਾਲ ਹੀ ਪੰਜਾਬ ਿਵੱਚ ਸਾਰੇ ਪਾਰਟੀ ਉਮੀਦਵਾਰਾ ਦੀ ਹਰ ਤਰੀਕੇ ਤੰਨ-ਮੰਨ- ਧੰਨ ਨਾਲ ਮਦਦ ਕਰਨ ਦੀ ਅਪੀਲ ਕੀਤੀ ਗਈ
ਜਾਰੀ ਕਰਤਾ 

ਯੂਥ ਅਕਾਲੀ ਦੱਲ ਅੰਮ੍ਰਿਤਸਰ ਅਮਰੀਕਾ

About admin

Check Also

ਔਟਵਾ ਸਥਿਤ ਭਾਰਤੀ ਹਾਈ ਕਮਿਸ਼ਨਰ ਅਤੇ ਟਰਾਂਟੋ ਸਥਿਤ ਭਾਰਤੀ ਕਾਂਸਲੇਟ ਨੂੰ ਕੈਨੇਡਾ ਤੋਂ ਕੱਢਿਆ ਜਾਵੇ….ਹੰਸਰਾ

ਟਰਾਂਟੋ (ਜੁਲਾਈ 31 2017) ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਵਲੋਂ ਔਟਵਾ ਸਥਿਤ ਭਾਰਤੀ ਹਾਈ ਕਮਿਸ਼ਨਰ ...

Leave a Reply

Your email address will not be published. Required fields are marked *