Breaking News
Home / News / ਸਾਰੇ ਪੰਜਾਬੀ ਹਿੰਦੂ, ਸਿੱਖ, ਮੁਸਲਮਾਨ, ਿੲਸਾਈ, ਮੂਲਨਿਵਾਸੀ,ਅੰਬੇਦਕਰੀ ਆਰ. ਐਸ. ਐਸ ਵਿਰੁੱਧ ਵੋਟ ਕਰਨ: ਅੰਤਰਰਾਸ਼ਟਰੀ ਕੋਆਰਡੀਨੇਸ਼ਨ ਕਮੇਟੀ

ਸਾਰੇ ਪੰਜਾਬੀ ਹਿੰਦੂ, ਸਿੱਖ, ਮੁਸਲਮਾਨ, ਿੲਸਾਈ, ਮੂਲਨਿਵਾਸੀ,ਅੰਬੇਦਕਰੀ ਆਰ. ਐਸ. ਐਸ ਵਿਰੁੱਧ ਵੋਟ ਕਰਨ: ਅੰਤਰਰਾਸ਼ਟਰੀ ਕੋਆਰਡੀਨੇਸ਼ਨ ਕਮੇਟੀ

ਸਾਰੇ ਪੰਜਾਬੀ ਹਿੰਦੂ, ਸਿੱਖ, ਮੁਸਲਮਾਨ, ਿੲਸਾਈ, ਮੂਲਨਿਵਾਸੀ,ਅੰਬੇਦਕਰੀ ਆਰ. ਐਸ. ਐਸ ਵਿਰੁੱਧ ਵੋਟ ਕਰਨ: ਅੰਤਰਰਾਸ਼ਟਰੀ ਕੋਆਰਡੀਨੇਸ਼ਨ ਕਮੇਟੀ
ਿਨਉਯਾਰਕ (22 ਜਨਵਰੀ) ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ 20 ਦੇਸ਼ਾਂ ਦੇ ਆਧਾਰ ਤੇ ਬਣੀ ਅੰਤਰਰਾਸ਼ਟਰੀ ਕੋਆਰਡੀਨੇਸ਼ਨ ਕਮੇਟੀ ਨੇ ਪੰਜਾਬ ਦੇ ਸਾਰੇ ਵਰਗਾਂ ਨੂੰ ਿੲਸ ਵਾਰ ਪੰਜਾਬ ਿਵੱਚ ਆਪਸੀ ਭਾਈਚਾਰਕ ਸਾਂਝ ਕਾਿੲਮ ਕਰਨ ਲਈ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦੇ ਦੋਸ਼ੀਆ ਨੰੂ ਸਖ਼ਤ ਸਜ਼ਾਵਾਂ ਦਵਾਉਣ ਲਈ ਿੲਸ ਵਾਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਚੋਣਾਂ ਿਵੱਚ ਖੜੇ ਉਮੀਦਵਾਰਾ ਦੀ ਡੱਟਕੇ ਹਮਾਿੲਤ ਕਰਨ ਤੇ ਉਨਾ ਦੀ ਜਿੱਤ ਯਕੀਨੀ ਬਨਾਉਣ ਲਈ ਆਪਣਾ ਿਦਨ ਰਾਤ ਿੲਕ ਕਰ ਦੇਣ। ਆਰ ਐਸ ਐਸ ਦੀ ਬ੍ਰਾਹਮਣੀ ਸੋਚ ਦੀਆਂ ਧਾਰਨੀ ਪਾਰਟੀਆ ਕਾਂਗਰਸ, ਅਕਾਲੀ ਦਲ ਬੀ ਜੇ ਪੀ ਤੇ ਆਮ ਪਾਰਟੀ ਜੋ ਸਭ ਆਰ ਐਸ ਐਸ ਦੀਆ ਹੀ ਬਰਾਚਾ ਹਨ ਤੇ ਸਭ ਨੂੰ ਹੁਕਮ ਨਾਗਪੁਰ ਤੋਂ ਹੀ ਮਿਲਦੇ ਹਨ ਿੲਨਾ ਦੀ ਡਟ ਕੇ ਵਿਰੋਧਤਾ ਕਰਨ, ਇਨਾਂ ਪਾਰਟੀਆਂ ਦੇ ਵਿੱਚ ਮੌਜੂਦ ਜੋ ਭੇਖੀ ਸਿੱਖ ਹਨ ਉਹ ਅਕਸਰ ਬਲਦੇਵ ਿਸੰਘ ਤੇ ਮਾਸਟਰ ਤਾਰਾ ਿਸੰਘ ਦੀਆ 1947 ਦੀਆ ਕੀਤੀਆ ਗਲਤੀਆ ਨੂੰ ਦਹਰਾਉਦੇ ਰਹਿੰਦੇ ਹਨ ਪਰ ਦੁੱਖ ਦੀ ਗੱਲ ਹੈ ਕਿ ਇਸ ਵਾਰ ਪੰਜਾਬਵਾਸੀ ਵੀ ਇਨਾਂ ਤੋਂ ਗੁਮਰਾਹ ਹੋ ਕਿ ਆਪਣੇ ਹੱਥੀਂ ਰਾਜ ਬੇਗਾਨਿਆਂ ਨੂੰ ਦੇ ਕਿ ਖੁਦ ਗੁਲਾਮੀਂ ਹੰਢਾੳੁਣ ਲੲੀ ਦਿੱਲੀ ਅੱਗੇ ਸਿਰ ਝੁਕਾੲੀ ਬੈਠੇ ਹਨ । ਿੲਸ ਲੲੀ ਿੲਹ ਬਹੁਤ ਜਰੂਰੀ ਹੈ ਕਿ ਿੲਸ ਵਾਰ ਖੁਦ ਰਾਜ ਕਰਨ ਲੲੀ ਬੇਗਾਨਿਅਾਂ ਅਤੇ ਨਾਗਪੁਰ ਦੇ ਹੁਕਮਾਂ ਤੇ ਚੱਲ ਰਹੀਅਾਂ ਧਿਰਾਂ ਨੂੰ ਸੱਤਾ ਤੋਂ ਬਾਹਰ ਦਾ ਰਸਤਾ ਦਿਖਾਿੲਅਾ ਜਾਵੇ ਅਤੇ ਪੰਥ ਪੰਜਾਬ ਤੇ ਪੰਜਾਬੀਅਤ ਦੀ ਰਾਖੀ ਕਰਨ ਵਾਲੀ ਇੱਕੋ ਇੱਕ ਪਾਰਟੀ ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਭਾਰੀ ਬਹੁਮਤ ਨਾਲ ਜਿਤਾ ਕਿ ਵਿਧਾਨ ਸਭਾ ਵਿੱਚ ਭੇਜਿਆ ਜਾਵੇ ਤਾਂ ਜੋ ਸਮੁੱਚੀ ਪੰਜਾਬੀਅਤ ਸਮੇਤ ਸਾਰੇ ਹੀ ਦੱਬੇ ਕੁਚਲੇ ਤੇ ਲਾਚਾਰ ਲੋਕਾਂ ਦੀ ਰਾਖੀ ਕੀਤੀ ਜਾ ਸਕੇ । 

ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਕੋਆਰਡੀਨੇਸ਼ਨ ਕਮੇਟੀ ਦੀ ਮੀਡੀਆ ਕਮੇਟੀ ਦੇ ਮੈਂਬਰ ਸੁਖਮਿੰਦਰ ਸਿੰਘ ਹੰਸਰਾ ਕੈਨੇਡਾ, ਰੇਸ਼ਮ ਸਿੰਘ ਕੈਲੇਫੋਰਨੀਆ, ਸੋਹਣ ਸਿੰਘ ਕੰਗ ਜਰਮਨੀ, ਅਮਰੀਕ ਸਿੰਘ ਬੱਲੋਵਾਲ ਬਹਿਰੀਨ, ਜਸਪਾਲ ਸਿੰਘ ਬੈਂਸ ਯੂ ਕੇ, ਅਮਨਦੀਪ ਸਿੰਘ ਨਿਊਯਾਰਕ , ਹਰਦੀਪ ਸਿੰਘ ਲੋਹਾਖੇੜਾ ਅਸਟਰੇਲੀਆ, ਜਗਰਾਜ ਸਿੰਘ ਮੱਦੋਕੇ, ਦਲਵਿੰਦਰ ਸਿੰਘ ਘੁੰਮਣ, ਵਲੋਂ ਜਾਰੀ ਪ੍ਰੈੱਸ ਨੋਟ ਵਿੱਚ ਬੇਨਤੀ ਕੀਤੀ ਕੀ ਪੰਜਾਬ ਦੀਆ ਉਨਾ ਮਾਂਵਾਂ ਜਿੰਨਾ ਪੰਜਾਬ ਦੀ ਅਜ਼ਾਦੀ ਬੇਗਮਪੁਰਾ ਖਾਲਸਾ ਰਾਜ ਦੀ ਕਾਿੲਮੀ ਲਈ ਆਪਣੇ ਪੁੱਤਰਾਂ ਦੀਆ ਸ਼ਹਾਦਤਾ ਨਾਲ ਿੲਤਹਾਸ ਲਿਖੇ ਅੱਜ ਉਨਾ ਮਾਂਵਾਂ ਨੂੰ ਤੁਸੀਂ ਕੀ ਜਵਾਬ ਦੇਵੋਗੇ ਕੀ ਬੇਗਮਪੁਰਾ ਖਾਲਸਾ ਰਾਜ ਕਾਿੲਮ ਹੋ ਿਗਆ ਹੈ ? ਕਾਂਗਰਸ ਬੀ ਜੇ ਪੀ ਅਕਾਲੀ ਨੇ ਤਾਂ ਦਿੱਲੀ ਦੀ ਵਫ਼ਾਦਾਰੀ ਲਈ ਪੰਜਾਬੀਆ ਦਾ ਕਤਲੇਆਮ ਕੀਤਾ ਤੇ ਵਜੀਰੀਆ, ਕੋਠੀਆ ਕਾਰਾ ਪ੍ਰਾਪਤ ਕੀਤੀਆ ਤੇ ਕੀ ਹੁਣ ਆਮ ਆਦਮੀ ਪਾਰਟੀ ਜੋ ਸ਼ਰੇਆਮ ਸੰਤ ਜਰਨੈਲ ਿਸੰਘ ਖਾਲਸਾ ਿਭੰਡਰਾਵਾਲਿਆ ਨੰੂ ਦੈਂਤ ਦੱਸਦੀ ਹੇ ਤੇ ਪੰਜਾਬ ਦੇ ਪਾਣੀਆ ਤੇ ਿਦੱਲੀ ਦਾ ਵੀ ਹਿੱਸਾ ਦੱਸਦੀ ਹੈ ਤੇ ਸਰਕਾਰ ਬਨਣ ਤੇ ਨਿਰੰਕਾਰੀ ਹਰਦੇਵ ਿਸੰਘ ਦਾ ਬੁੱਤ ਪੰਜਾਬ ਿਵੱਚ ਲਗਾਉਣ ਦਾ ਐਲਾਨ ਕਰਦੀ ਹੈ, ਿਜਸ ਦੀਆ ਵੀਿਡੳ ਸੋਸ਼ਲ ਮੀਿਡਆ ਤੇ ਮੌਜੂਦ ਹਨ ਆਮ ਆਦਮੀ ਪਾਰਟੀ ਪੰਜਾਬ ਦੁਸ਼ਮਣ ਹੋਣ ਦਾ ਜਿੱਤ ਤੋਂ ਪਹਿਲਾ ਹੀ ਆਪਣੀ ਆਰ ਐਸ ਐਸ ਸੋਚ ਦਾ ਪ੍ਰਗਟਾਵਾ ਕਰ ਚੁੱਕੀ ਹੈ ਤੇ ਪੰਜਾਬ ਦੀ ਜਨਤਾ ਅੰਣੀ ਬੋਲੀ ਬਣੀ ਹੋਈ ਹੈ ਅਗਰ ਹੁਣ ਵੀ ਪੰਜਾਬੀ ਨਾਂ ਜਾਗੇ ਤਾਂ ਫਿਰ ਪੰਜਾਬ ਦਾ ਰੱਬ ਹੀ ਰਾਖਾ ਹੈ ਤੇ ਉਹ ਖਾਿਲਸਤਾਨੀ ਜੋ ਬਹੁਤ ਖਾਿਲਸਤਾਨੀ ਹੋਣ ਦਾ ਦਾਵਾ ਕਰਦੇ ਸਨ ਤੇ ਜਿਨਾਂ ਮਾਂਵਾਂ ਦੇ ਪੁਤ ਸ਼ਹੀਦ ਕਰਵਾਏ ਹੁਣ ਉਹ ਿਕਸ ਤਰਾਂ ਿਸਰ ਤੇ ਬ੍ਰਾਹਮਣੀ ਟੋਪੀ ਪਾ ਕੇ ਭਾਰਤ ਮਾਂ ਦੀ ਜੈ ਕਰ ਰਹੇ ਹਨ ਿੲਤਿਹਾਸ ਿੲਨਾ ਅਖੋਤੀ ਖਾਿਲਸਤਾਨੀਆ ਨੂੰ ਵੀ ਮਾਫ਼ ਨਹੀਂ ਕਰੇਗਾ
ਜਾਰੀ ਕਰਤਾ;

ਸ੍ਰੋ.ਅ.ਦ.ਅੰ. ਇੰਟਰਨੈਸ਼ਨਲ ਕੋਆਰਡੀਨੇਸ਼ਨ ਕਮੇਟੀ

About admin

Check Also

ਔਟਵਾ ਸਥਿਤ ਭਾਰਤੀ ਹਾਈ ਕਮਿਸ਼ਨਰ ਅਤੇ ਟਰਾਂਟੋ ਸਥਿਤ ਭਾਰਤੀ ਕਾਂਸਲੇਟ ਨੂੰ ਕੈਨੇਡਾ ਤੋਂ ਕੱਢਿਆ ਜਾਵੇ….ਹੰਸਰਾ

ਟਰਾਂਟੋ (ਜੁਲਾਈ 31 2017) ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਵਲੋਂ ਔਟਵਾ ਸਥਿਤ ਭਾਰਤੀ ਹਾਈ ਕਮਿਸ਼ਨਰ ...

Leave a Reply

Your email address will not be published. Required fields are marked *