Breaking News
Home / News / ਬਲੋਵਾਲ ਪਰਿਵਾਰ ਦੇ ਦੁੱਖ ਿਵੱਚ ਸ਼ਰੀਕ ਹੁੰਦੇ ਅਕਾਲੀ ਦਲ ਅੰਿਮ੍ਰਤਸਰ ਕਨੇਡਾ

ਬਲੋਵਾਲ ਪਰਿਵਾਰ ਦੇ ਦੁੱਖ ਿਵੱਚ ਸ਼ਰੀਕ ਹੁੰਦੇ ਅਕਾਲੀ ਦਲ ਅੰਿਮ੍ਰਤਸਰ ਕਨੇਡਾ

ਟਰਾਂਟੋ ( ਪੀ ਡੀ ਬਿਊਰੋ ) ਹਰ ਇਨਸਾਨ ਦੀ ਜ਼ਿੰਦਗੀ ਵਿੱਚ ਦੁੱਖ ਅਤੇ ਸੁੱਖ ਆਪੋ ਆਪਣੀ ਰਫਤਾਰ ਚਲਦੇ ਰਹਿੰਦੇ ਹਨ। ਇਨ੍ਹਾਂ ਦਾ ਇੱਕ ਖਾਸ ਸੰਤੁਲਨ ਵਿੱਚ ਰਹਿਣਾ ਤਾਂ ਸਹਿਣ ਹੋ ਸਕਦਾ ਹੈ ਪਰ ਜਦੋਂ ਇਹ ਅਸੰਤੁਲਿਤ ਹੋ ਕੇ ਪੇਸ਼ ਪੈਂਦੇ ਹਨ ਤਾਂ ਅਕਸਰ ਅਸਹਿ ਹੋ ਜਾਂਦੇ ਹਨ। ਬੱਲੋਵਾਲ ਪ੍ਰੀਵਾਰ ਅਜੇ ਆਪਣੇ ਬਜ਼ੁਰਗ ਨਾਨਾ ਜੀ ਦੀ ਚਿਖਾ ਧੁਖਾ ਕੇ ਹਟੇ ਸਨ ਕਿ ਪ੍ਰੀਵਾਰ ਵਿੱਚ ਇੱਕ ਹੋਰ ਭਾਣ ਵਰਤ ਗਿਆ।ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਬਹਿਰੀਨ ਦੇ ਮੁੱਖ ਸੇਵਾਦਾਰ ਸ੍ਰæ ਅਮਰੀਕ ਸਿੰਘ ਬੱਲੋਵਾਲ ਦੇ ਚਾਚਾ ਜੀ ਸ੍ਰæ ਸੁਲੱਖਣ ਸਿੰਘ ਨੱਤ ਅਕਾਲ ਚਲਾਣਾ ਕਰ ਗਏ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਯੂਨਿਟ ਦੇ ਸਮੁੱਚੀ ਮੈਂਬਰਸ਼ਿਪ ਬਲੋਵਾਲ ਪ੍ਰੀਵਾਰ ਦੇ ਦੁੱਖ ਵਿੱਚ ਸ਼ਰੀਕ ਹਾਂ। ਸ੍ਰæ ਸੁਖਮਿੰਦਰ ਸਿੰਘ ਹੰਸਰਾ, ਮਨਵੀਰ ਸਿੰਘ, ਪਰਮਿੰਦਰ ਸਿੰਘ, ਭਾਈ ਕਰਨੈਲ ਸਿੰਘ, ਹਰਦੀਪ ਸਿੰਘ ਬੈਨੀਵਾਲ, ਮਨਜੀਤ ਸਿੰਘ, ਅਵਤਾਰ ਸਿੰਘ ਰਾਏ ਸਕਿੰਦਰਪਾਲ ਸਿੰਘ ਅਤੇ ਸਮੂਹ ਮੈਂਬਰਾਂ ਵਲੋਂ ਅਫਸੋਸ ਦਾ ਇਜ਼ਹਾਰ ਕਰਦਿਆਂ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਹੈ ਕਿ ਸੁਲੱਖਣ ਸਿੰਘ ਨੱਤ ਦੀ ਰੂਹ ਨੂੰ ਚਰਨ੍ਹਾਂ ਵਿੱਚ ਨਿਵਾਸ ਅਤੇ ਬਲੋਵਾਲ ਪ੍ਰੀਵਾਰ ਨੂੰ ਇਹ ਦੁੱਖ ਸਹਿਣ ਦਾ ਬਲ ਬਖਸ਼ਣ।

ਹੰਸਰਾ ਨੇ ਕਿਹਾ ਕਿ ਸ੍ਰæ ਅਮਰੀਕ ਵਿੱਚ ਬਲੋਵਾਲ ਦਾ ਵਟਸਅੱਪ ਤੇ ਸੁਨੇਹਾ “ਸ਼ਸਲੱਖਣ ਸਿੰਘ ਨੱਤ ਮੇਰੇ ਚਾਚਾ ਜੀ ਦਾ ਅਕਾਲ ਚਲਾਣਾ ਕਦੇ ਨਾਂ ਪੂਰਾ ਹੋਣ ਵਾਲਾ ਘਾਟਾ ਹੈ ਘਰ ਵਿੱਚੋਂ ਇੱਕ ਜੀਅ ਦਾ ਤੁਰ ਜਾਣਾ ਪਰਿਵਾਰ ਦਾ ਸਿਸਟਮ ਖਰਾਬ ਕਰ ਦਿੰਦਾ ਪਰ 13 ਦਿਨਾਂ ਵਿੱਚ ਸਾਡੇ ਪਰਿਵਾਰ ਵਿੱਚੋਂ ਦੋ ਜੀਆਂ ਦੇ ਤੁਰ ਜਾਣ ਨੇ ਸਾਡੇ ਪਰਿਵਾਰ ਦਾ ਲੱਕ ਹੀ ਤੋੜ ਦਿੱਤਾ । ਵਾਹਿਗੁਰੂ ਸਾਨੂੰ ਤਾਕਤ ਦੇਵੇ ਅਸੀਂ ਪਰਿਵਾਰ ਦੇ ਫਰਜਾਂ ਨੂੰ ਨਿਭਾ ਸਕੀਏ। ਪਰ ਇਸ ਦੁਖਾਂਤ ਨੇ ਸਾਨੂੰ ਧੁਰ ਅੰਦਰ ਤੱਕ ਝੰਜੋੜ ਦਿੱਤਾ ਹੈ।” ਨੇ ਸੱਚਮੁੱਚ ਹੀ ਸਾਰੀ ਮੈਂਬਰਸ਼ਿਪ ਨੂੰ ਇੱਕ ਚੀਸ ਦਾ ਅਹਿਸਾਸ ਕਰਵਾਇਆ ਹੈ। ਉਕਤ ਆਗੂਆਂ ਨੇ ਕਿਹਾ ਕਿ ਬਹਿਰੀਨ ਤੋਂ ਪੰਥ ਦੀ ਸੇਵਾ ਵਿੱਚ ਲੱਕ ਬੰਨ ਕੇ ਜੁੱਟੇ ਵੀ ਅਮਰੀਕ ਸਿੰਘ ਦਾ ਸਭ ਤੇ ਮਨ੍ਹਾਂ ਅੰਦਰ ਅਥਾਹ ਸਤਿਕਾਰ ਹੈ। ਵਾਹੁਗਰੂ ਇਨ੍ਹਾਂ ਨੂੰ ਚੜਦੀ ਕਲਾ ਬਖਸ਼ੇ।ਟਰਾਂਟੋ ( ਪੀ ਡੀ ਬਿਊਰੋ ) ਹਰ ਇਨਸਾਨ ਦੀ ਜ਼ਿੰਦਗੀ ਵਿੱਚ ਦੁੱਖ ਅਤੇ ਸੁੱਖ ਆਪੋ ਆਪਣੀ ਰਫਤਾਰ ਚਲਦੇ ਰਹਿੰਦੇ ਹਨ। ਇਨ੍ਹਾਂ ਦਾ ਇੱਕ ਖਾਸ ਸੰਤੁਲਨ ਵਿੱਚ ਰਹਿਣਾ ਤਾਂ ਸਹਿਣ ਹੋ ਸਕਦਾ ਹੈ ਪਰ ਜਦੋਂ ਇਹ ਅਸੰਤੁਲਿਤ ਹੋ ਕੇ ਪੇਸ਼ ਪੈਂਦੇ ਹਨ ਤਾਂ ਅਕਸਰ ਅਸਹਿ ਹੋ ਜਾਂਦੇ ਹਨ। ਬੱਲੋਵਾਲ ਪ੍ਰੀਵਾਰ ਅਜੇ ਆਪਣੇ ਬਜ਼ੁਰਗ ਨਾਨਾ ਜੀ ਦੀ ਚਿਖਾ ਧੁਖਾ ਕੇ ਹਟੇ ਸਨ ਕਿ ਪ੍ਰੀਵਾਰ ਵਿੱਚ ਇੱਕ ਹੋਰ ਭਾਣ ਵਰਤ ਗਿਆ।ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਬਹਿਰੀਨ ਦੇ ਮੁੱਖ ਸੇਵਾਦਾਰ ਸ੍ਰæ ਅਮਰੀਕ ਸਿੰਘ ਬੱਲੋਵਾਲ ਦੇ ਚਾਚਾ ਜੀ ਸ੍ਰæ ਸੁਲੱਖਣ ਸਿੰਘ ਨੱਤ ਅਕਾਲ ਚਲਾਣਾ ਕਰ ਗਏ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਯੂਨਿਟ ਦੇ ਸਮੁੱਚੀ ਮੈਂਬਰਸ਼ਿਪ ਬਲੋਵਾਲ ਪ੍ਰੀਵਾਰ ਦੇ ਦੁੱਖ ਵਿੱਚ ਸ਼ਰੀਕ ਹਾਂ। ਸ੍ਰæ ਸੁਖਮਿੰਦਰ ਸਿੰਘ ਹੰਸਰਾ, ਮਨਵੀਰ ਸਿੰਘ, ਪਰਮਿੰਦਰ ਸਿੰਘ, ਭਾਈ ਕਰਨੈਲ ਸਿੰਘ, ਹਰਦੀਪ ਸਿੰਘ ਬੈਨੀਵਾਲ, ਮਨਜੀਤ ਸਿੰਘ, ਅਵਤਾਰ ਸਿੰਘ ਰਾਏ ਸਕਿੰਦਰਪਾਲ ਸਿੰਘ ਅਤੇ ਸਮੂਹ ਮੈਂਬਰਾਂ ਵਲੋਂ ਅਫਸੋਸ ਦਾ ਇਜ਼ਹਾਰ ਕਰਦਿਆਂ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਹੈ ਕਿ ਸੁਲੱਖਣ ਸਿੰਘ ਨੱਤ ਦੀ ਰੂਹ ਨੂੰ ਚਰਨ੍ਹਾਂ ਵਿੱਚ ਨਿਵਾਸ ਅਤੇ ਬਲੋਵਾਲ ਪ੍ਰੀਵਾਰ ਨੂੰ ਇਹ ਦੁੱਖ ਸਹਿਣ ਦਾ ਬਲ ਬਖਸ਼ਣ।

ਹੰਸਰਾ ਨੇ ਕਿਹਾ ਕਿ ਸ੍ਰæ ਅਮਰੀਕ ਵਿੱਚ ਬਲੋਵਾਲ ਦਾ ਵਟਸਅੱਪ ਤੇ ਸੁਨੇਹਾ “ਸ਼ਸਲੱਖਣ ਸਿੰਘ ਨੱਤ ਮੇਰੇ ਚਾਚਾ ਜੀ ਦਾ ਅਕਾਲ ਚਲਾਣਾ ਕਦੇ ਨਾਂ ਪੂਰਾ ਹੋਣ ਵਾਲਾ ਘਾਟਾ ਹੈ ਘਰ ਵਿੱਚੋਂ ਇੱਕ ਜੀਅ ਦਾ ਤੁਰ ਜਾਣਾ ਪਰਿਵਾਰ ਦਾ ਸਿਸਟਮ ਖਰਾਬ ਕਰ ਦਿੰਦਾ ਪਰ 13 ਦਿਨਾਂ ਵਿੱਚ ਸਾਡੇ ਪਰਿਵਾਰ ਵਿੱਚੋਂ ਦੋ ਜੀਆਂ ਦੇ ਤੁਰ ਜਾਣ ਨੇ ਸਾਡੇ ਪਰਿਵਾਰ ਦਾ ਲੱਕ ਹੀ ਤੋੜ ਦਿੱਤਾ । ਵਾਹਿਗੁਰੂ ਸਾਨੂੰ ਤਾਕਤ ਦੇਵੇ ਅਸੀਂ ਪਰਿਵਾਰ ਦੇ ਫਰਜਾਂ ਨੂੰ ਨਿਭਾ ਸਕੀਏ। ਪਰ ਇਸ ਦੁਖਾਂਤ ਨੇ ਸਾਨੂੰ ਧੁਰ ਅੰਦਰ ਤੱਕ ਝੰਜੋੜ ਦਿੱਤਾ ਹੈ।” ਨੇ ਸੱਚਮੁੱਚ ਹੀ ਸਾਰੀ ਮੈਂਬਰਸ਼ਿਪ ਨੂੰ ਇੱਕ ਚੀਸ ਦਾ ਅਹਿਸਾਸ ਕਰਵਾਇਆ ਹੈ। ਉਕਤ ਆਗੂਆਂ ਨੇ ਕਿਹਾ ਕਿ ਬਹਿਰੀਨ ਤੋਂ ਪੰਥ ਦੀ ਸੇਵਾ ਵਿੱਚ ਲੱਕ ਬੰਨ ਕੇ ਜੁੱਟੇ ਵੀ ਅਮਰੀਕ ਸਿੰਘ ਦਾ ਸਭ ਤੇ ਮਨ੍ਹਾਂ ਅੰਦਰ ਅਥਾਹ ਸਤਿਕਾਰ ਹੈ। ਵਾਹੁਗਰੂ ਇਨ੍ਹਾਂ ਨੂੰ ਚੜਦੀ ਕਲਾ ਬਖਸ਼ੇ।

About admin

Check Also

ਔਟਵਾ ਸਥਿਤ ਭਾਰਤੀ ਹਾਈ ਕਮਿਸ਼ਨਰ ਅਤੇ ਟਰਾਂਟੋ ਸਥਿਤ ਭਾਰਤੀ ਕਾਂਸਲੇਟ ਨੂੰ ਕੈਨੇਡਾ ਤੋਂ ਕੱਢਿਆ ਜਾਵੇ….ਹੰਸਰਾ

ਟਰਾਂਟੋ (ਜੁਲਾਈ 31 2017) ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਵਲੋਂ ਔਟਵਾ ਸਥਿਤ ਭਾਰਤੀ ਹਾਈ ਕਮਿਸ਼ਨਰ ...

Leave a Reply

Your email address will not be published. Required fields are marked *