Breaking News
Home / 2016 / July (page 3)

Monthly Archives: July 2016

ਬੁੱਕਲ਼ ਦਾ ਸੱਪਸੱਪ ਬਣਕੇ ਬੈਠ ਿਗਆਂ ਕੌਮੀ ਖ਼ਜ਼ਾਨਿਆਂ ਤੇ, ਨਾ ਜ਼ਰਾ ਵੀ ਸੰਗਦਾ ਏਂਬ੍ਰਾਹਮਣਵਾਦ ਦੀ ਪਟਾਰੀ ਵਿੱਚ ਰਹਿ ਕੇ ,ਕੌਮ ਪ੍ਰਸਤਾਂ ਨੂੰ ਡੰਗਦਾ ਏਂ।

ਬੁੱਕਲ਼ ਦਾ ਸੱਪ ਸੱਪ ਬਣਕੇ ਬੈਠ ਿਗਆਂ ਕੌਮੀ ਖ਼ਜ਼ਾਨਿਆਂ ਤੇ, ਨਾ ਜ਼ਰਾ ਵੀ ਸੰਗਦਾ ਏਂ ਬ੍ਰਾਹਮਣਵਾਦ ਦੀ ਪਟਾਰੀ ਵਿੱਚ ਰਹਿ ਕੇ ,ਕੌਮ ਪ੍ਰਸਤਾਂ ਨੂੰ ਡੰਗਦਾ ਏਂ। ਮੌਕਾ ਪ੍ਰਸਤ ਬਣਕੇ ,ਗਿਰਗਟ ਵਾਂਗ ਆਪਣੇ ਆਪ ਨੂੰ ਰੰਗਦਾ ਏਂ। ਬਾਦਲਾ ਤੂੰ ਝੂਠ ਫ਼ਰੇਬ ਦੇ ਆਸਰੇ ਤੇ ,ਪਾਕ ਪਵਿੱਤਰਾਂ ਨੂੰ ਭੰਡਦਾ ਏਂ। ਤੂੰ ਨਾ ...

Read More »

ਕੌਮ ਦੀ ਆਜ਼ਾਦੀ ਵੱਲ ਵੱਧ ਰਹੇ ਕਾਫ਼ਲੇ ਵਿੱਚ ਨੌਜਵਾਨਾਂ ਦੀ ਸ਼ਮੂਲੀਅਤ ਤੇ ਵਿਸ਼ੇਸ਼-ਜੋਗਾ ਸਿੰਘ ਸ਼੍ਰੋ ਅ ਦ ਅ ਨਿਊਜਰਸੀ।

ਕੌਮ ਦੀ ਆਜ਼ਾਦੀ ਵੱਲ ਵੱਧ ਰਹੇ ਕਾਫ਼ਲੇ ਵਿੱਚ ਨੌਜਵਾਨਾਂ ਦੀ ਸ਼ਮੂਲੀਅਤ ਤੇ ਵਿਸ਼ੇਸ਼- ਕੌਮ ਦੇ ਗਲੋਂ ਗੁਲਾਮੀ ਲਾਹੁਣ ਲਈ ਪੁਕਾਰ॥ ਅਸੀਂ ਹਾਂ ਵਾਰਿਸ ਖਾਲਸਾਈ ਝੰਡੇ ਤੇ ਖੰਡੇ ਦੇ। ਹੁਣ ਬਣਕੇ ਰਹਿਣਾ ਨਹੀਂ ਗੁਲਾਮ ਤਿਰੰਗੇ ਦੇ। ਸਾਡਾ ਪੰਧ ਭਾਵੇਂ ਬਿਖੜਾ ਤੇ ਔਕੜਾਂ ਭਰਭੂਰ ਹੈ। ਹਮਸਫ਼ਰ ਤੁਰ ਪੈਣ ਤਾਂ ਮੰਜ਼ਲ ਸਰ ਹੋਣੀ ...

Read More »

ਕੈਪਟਨ, ਬਾਦਲ, ਕੇਜਰੀਵਾਲ ਪੰਜਾਬ ਦਾ ਭਲਾ ਨਹੀਂ ਕਰ ਸਕਦੇ : ਮਾਨ

ਕੈਪਟਨ, ਬਾਦਲ, ਕੇਜਰੀਵਾਲ ਪੰਜਾਬ ਦਾ ਭਲਾ ਨਹੀਂ ਕਰ ਸਕਦੇ : ਮਾਨ ਫ਼ਤਹਿਗੜ੍ਹ ਸਾਹਿਬ, 16 ਜੁਲਾਈ ( ) ਬਾਦਲ ਪਰਿਵਾਰ ਅਤੇ ਬਾਦਲ ਦਲ ਦੇ ਆਗੂਆਂ ਨੂੰ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਾਂਗਰਸ ਸਰਕਾਰ ਬਣਨ ਤੇ “ਭਜਾ-ਭਜਾ ਕੇ ਕੁੱਟਣ”, ਤੁੰਨ ਦੇਣ, ਜੇਲ੍ਹਾਂ ਵਿਚ ਬੰਦ ਕਰਨ ਅਤੇ ਬੰਦੇ ਬਣਾਉਣ ਦੇ ਦਿੱਤੇ ਜਾ ...

Read More »

ਬੀਤੇ ਕੱਲ੍ਹ ਜਿਲ੍ਹਾ ਫ਼ਰੀਦਕੋਟ ਦੇ ਪਿੰਡ ਪੰਜਗਰਾਂੲੀ ਖ਼ੁਰਦ ਵਿਖੇ ਸਿੱਖ ਨੌਜ਼ਵਾਨਾਂ ਨੂੰ ਯੂਥ ਅਕਾਲੀ ਦਲ ਅੰਮ੍ਰਿਤਸਰ ਵਿੱਚ ਸ਼ਾਮਲ ਹੋਣ ਲੲੀ ਵਿਚਾਰਾਂ ਕੀਤੀਆਂ ਗੲੀਆਂ। – ਪਪਲਪ੍ਰੀਤ ਸਿੰਘ

ਬੀਤੇ ਕੱਲ੍ਹ ਜਿਲ੍ਹਾ ਫ਼ਰੀਦਕੋਟ ਦੇ ਪਿੰਡ ਪੰਜਗਰਾਂੲੀ ਖ਼ੁਰਦ ਵਿਖੇ ਸਿੱਖ ਨੌਜ਼ਵਾਨਾਂ ਨੂੰ ਯੂਥ ਅਕਾਲੀ ਦਲ ਅੰਮ੍ਰਿਤਸਰ ਵਿੱਚ ਸ਼ਾਮਲ ਹੋਣ ਲੲੀ ਵਿਚਾਰਾਂ ਕੀਤੀਆਂ ਗੲੀਆਂ। – ਪਪਲਪ੍ਰੀਤ ਸਿੰਘ

Read More »

ਕਸ਼ਮੀਰ ਡਾਇਸਪੌਰਾ ਅਲਾਇੰਸ, ਫਰਿੰਡਜ਼ ਆਫ ਕਸ਼ਮੀਰ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਵਲੋਂ ਜਬਰਦਸਤ ਰੋਸ ਮੁਜਾਹਰਾ ਕੀਤਾ ਜਾ ਰਿਹਾ ਹੈ

ਕਸ਼ਮੀਰ ਵਿੱਚ ਹੋ ਰਹੀ ਕਸ਼ਮੀਰੀਆਂ ਦੀ ਨਸਲਕੁਸ਼ੀ ਦੇ ਵਿਰੁੱਧ ਆਵਾਜ਼ ਬੁਲੰਦ ਕਰਨ ਲਈ ਕਸ਼ਮੀਰ ਡਾਇਸਪੌਰਾ ਅਲਾਇੰਸ, ਫਰਿੰਡਜ਼ ਆਫ ਕਸ਼ਮੀਰ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਵਲੋਂ ਜਬਰਦਸਤ ਰੋਸ ਮੁਜਾਹਰਾ ਕੀਤਾ ਜਾ ਰਿਹਾ ਹੈ। ਇਹ ਰੋਸ ਮੁਜਾਹਰਾ ਭਾਰਤੀ ਕਾਂਸਲੇਟ ਦੇ ਦਫਤਰ ਮੂਹਰੇ ਇਸ ਸ਼ਨਿਚਰਵਾਰ 16 ਜੁਲਾਈ ਨੂੰ ਬਾਅਦ ਦੁਪਹਿਰ ਢਾਈ ਵਜ੍ਹੇ ...

Read More »

ਨੌਜ਼ਵਾਨ ਸਿੱਖ ਆਗੂ ਸ. ਪਪਲਪ੍ਰੀਤ ਸਿੰਘ ਦੇ ਘਰ ਪੁਲਿਸ ਛਾਪੇਮਾਰੀ, ਪੁਲਿਸ ਗ੍ਰਿਫ਼ਤ ਤੋਂ ਬਾਹਰ

ਨੌਜ਼ਵਾਨ ਸਿੱਖ ਆਗੂ ਸ. ਪਪਲਪ੍ਰੀਤ ਸਿੰਘ ਦੇ ਘਰ ਪੁਲਿਸ ਛਾਪੇਮਾਰੀ, ਪੁਲਿਸ ਗ੍ਰਿਫ਼ਤ ਤੋਂ ਬਾਹਰ 15 ਜੁਲਾੲੀ, ਮਜੀਠਾ(ਪੰਥਕ ਮੀਡੀਆ ਬਿੳੁਰੋ): ਯੂਥ ਅਕਾਲੀ ਦਲ ਅੰਮ੍ਰਿਤਸਰ ਦੇ ਮੁੱਖ ਪ੍ਰਬੰਧਕੀ ਸਕੱਤਰ ਸ. ਪਪਲਪ੍ਰੀਤ ਸਿੰਘ ਦੇ ਘਰ ਅੱਜ ਮਜੀਠਾ ਪੁਲਿਸ ਵੱਲੋਂ ਛਾਪੇਮਾਰੀ ਹੋੲੀ। ਅੱਧੀ ਦਰਜਨ ਤੋਂ ਵਧੇਰੇ ਪੁਲਿਸ ਮੁਲਾਜ਼ਮਾਂ ਵੱਲੋਂ ਸ. ਪਪਲਪ੍ਰੀਤ ਸਿੰਘ ਦੇ ਘਰ ...

Read More »

ਸ਼੍ਰੋਮਣੀ ਅਕਾਲੀ ਦਲ ਅੰਿਮ੍ਰਤਸਰ ਅਮਰੀਕਾ ਵੱਲੋਂ ਬਰਲਿੰਗਟਨ ਗੁਰਦਵਾਰਾ ਸਾਹਿਬ ਵਿਖੇ ਮੀਟਿੰਗ ਵਿੱਚ ਪਹੁੰਚਣ ਦੀ ਅਪੀਲ

ਇਨ ਪੁਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ।। ਚਾਰ ਮੂਏ ਤੋ ਕਿਆ ਹੂਆ ਜੀਵਤ ਕਈ ਹਜ਼ਾਰ।। ਉਪਰੋਤਕ ਦਸਵੇਂ ਪਿਤਾ ਜੀ ਵੱਲੋਂ ਫੁਰਮਾਏ ਬਚਨਾਂ ਨੂੰ ਪੂਰਾ ਕਰਨ ਲਈ ਸ਼ਹੀਦ ਹੋਏ ਿਸੰਘਾਂ ਸਿੰਘਣੀਆਂ ਵੱਲੋਂ ਅਰੰਭੇ ਖਾਲਿਸਤਾਨ ਦੇ ਸੰਘਰਸ਼ ਨੂੰ ਸੰਪੂਰਣ ਕਰਨ ਲਈ ਪੁਕਾਰ। ਭਾਰਤ ਦੀ ਅਜ਼ਾਦੀ ਤੋਂ ਬਾਹਦ ਕੋਈ ਐਸਾ ਦਿਨ ...

Read More »

ਸ਼੍ਰੋਮਣੀ ਅਕਾਲੀ ਦਲ (ਅ) ਅਮਰੀਕਾ ਵੱਲੋ ਕੈਲੀਫੋਰਨੀਆਂ ਵਿਚ ਯੂਨਿਟ ਸਥਾਪਿਤ

ਕੈਲੀਫੋਰਨੀਆ ‘ਚ ਪਹਿਲੇ ਯੂਥ ਇਕੱਠ ਕਰਕੇ ਪੰਥ ਵਿਰੋਧੀਆਂ ਦੀ ਕੀਤੀ ਨੀਂਦ ਹਰਾਮ : ਬੂਟਾ ਸਿੰਘ/ਅਮਨਦੀਪ ਫਰੀਦਕੋਟ,9 ਜੁਲਾਈ (ਜਗਦੀਸ਼ ਕੁਮਾਰ ਬਾਂਬਾ) ਸ਼੍ਰੋ.ਅ.ਦ ( ਅ) ਯੂ.ਐਸ.ਏ ਤੇ ਯੂਥ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਪ੍ਰੈਸ ਨੂੰ ਜਾਰੀ ਕੀਤੇ ਬਿਆਨ ਅਨੁਸਾਰ ਬੀਤੇ ਦਿਨੀਂ ਯੂਥ ਅਕਾਲੀ ਦਲ ਅੰਮ੍ਰਿਤਸਰ ਦੀ ਯੂਨਿਟ ਕੈਲੀਫੋਰਨੀਆ ਦੇ ਸ਼ਹਿਰ ਫਰੀਜਨੋ ਵਿੱਚ ਸਥਾਪਿਤ ...

Read More »