Breaking News
Home / News / Kashmir American Council and Shiromani Akali Dal (Amritsar) USA protest in front of Indian Diplomat UNO at Manhattan New York, against the Indian atrocities in Kashmir.

Kashmir American Council and Shiromani Akali Dal (Amritsar) USA protest in front of Indian Diplomat UNO at Manhattan New York, against the Indian atrocities in Kashmir.


Our party Shiromani Akali Dal (Amritsar) President of the American chapter Sardar Sarbjit Singh and other party members can be seen. Sardar Sarbjit Singh in his speech said our party strongly condemned army rule and thoughtless killings of unarmed civilians protesting peacefully in Kashmir. Our party is of the opinion that these killings violate the Geneva Conventions of War. The guilty army, police and civilian officers should be treated as war criminals and tried at the International Criminal Court at the Hague.
Simranjit Singh Mann
ਉਕਤ ਤਸਵੀਰਾਂ ਹਨ ਕਸ਼ਮੀਰੀਆਂ ਅਤੇ ਸ਼੍ਰੋਮਣੀ ਅਕਾਲੀ ਦਲ ਅਮ੍ਰਿੰਤਸਰ ਦੇ ਪਾਰਟੀ ਮੈਂਬਰਾਂ ਦੀਆਂ ਹਨ, ਜੋ ਯੂ ਐਨ ਅਸੈਂਬਲੀ ਨਿਊਯਾਰਕ ਅਮਰੀਕਾ ਵਿਖੇ ਕਸ਼ਮੀਰ ਵਿੱਚ ਹੋ ਰਿਹਾ ਜਬਰ ਵਿਰੁਧ ਮੁਜਹਰਾ ਕਰਦੇ ਹੋਏ। ਸ ਸਰਬਜੀਤ ਸਿੰਘ ਸਾਡੀ ਪਾਰਟੀ ਦੇ ਅਮਰੀਕੀ ਪ੍ਰਧਾਨ ਵੀ ਹਿੰਦੂਤਵਾ, ਫੋਜ ਤੇ ਪੁਲਿਸ ਦੇ ਜਬਰ ਵਿਰੁਧ ਤਕਰੀਰ ਕਰਦੇ ਹੋਏ ਵੇਖੇ ਜਾ ਸਕਦੇ ਹਨ। ਸਾਡੀ ਪਾਰਟੀ ਸਟੇਟ (ਸਰਕਾਰੀ) ਜਬਰ ਦੇ ਵਿਰੁਧ ਹੁਣ ਇੰਟਰਨੈਸ਼ਨਲ ਪੱਧਰ ਤੇ ਆਪਣੀ ਅਵਾਜ਼ ਬਲੰਦ ਕਰਦਿਆ ਹੋਇਆ ਸਾਰੇ ਪਾਸੇ ਦੇਖੀ ਜਾ ਸਕਦੀ ਹੈ। ਆਪ ਜੀ ਵੀ ਇਸ ਪਾਰਟੀ ਦੇ ਮੈਂਬਰ ਬਣੋ ਜਿਸ ਨਾਲ ਅਸੀ ਸਾਰੇ ਮਿਲ ਕੇ ਹਿੰਦੂਤਵ ਦਾ ਜਬਰ ਸਦਾ ਦੇ ਲਈ ਅੰਤ ਕਰ ਸਕੀਏ। ਜਿਵੇਂ ਸਾਡੇ ਬਜੁਰਗਾਂ ਨੇ ਮੁਗਲਾਂ, ਅਫਗਾਨਾ ਅਤੇ ਅੰਗਰੇਜਾਂ ਦੇ ਜਬਰ ਦਾ ਅੰਤ ਕਰਕੇ ਆਪਣਾ ਸਿੱਖ ਰਾਜ ਇਤਿਹਾਸ ਦੇ ਵਿੱਚ ਦੋ ਵਾਰੀ ਬਣਾਇਆ ਇੱਕ ਵਾਰੀ ਬਾਬਾ ਬੰਦਾ ਸਿੰਘ ਬਹਾਦਰ ਦੇ ਸਮੇਂ ਦੂਜੀ ਵਾਰੀ ਮਹਾਰਾਜਾ ਰਣਜੀਤ ਸਿੰਘ ਵੇਲੇ ਅਤੇ ਤੀਜੀ ਵਾਰੀ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਦੀ ਕੁਰਬਾਨੀ ਤੇ ਸ਼ਹਾਦਤ ਦੇ ਬਾਅਦ ਅਣਥਕ ਕੋਸ਼ਿਸ਼ਾਂ ਜਾਰੀ ਹਨ।

About admin

Check Also

ਔਟਵਾ ਸਥਿਤ ਭਾਰਤੀ ਹਾਈ ਕਮਿਸ਼ਨਰ ਅਤੇ ਟਰਾਂਟੋ ਸਥਿਤ ਭਾਰਤੀ ਕਾਂਸਲੇਟ ਨੂੰ ਕੈਨੇਡਾ ਤੋਂ ਕੱਢਿਆ ਜਾਵੇ….ਹੰਸਰਾ

ਟਰਾਂਟੋ (ਜੁਲਾਈ 31 2017) ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਵਲੋਂ ਔਟਵਾ ਸਥਿਤ ਭਾਰਤੀ ਹਾਈ ਕਮਿਸ਼ਨਰ ...

Leave a Reply

Your email address will not be published. Required fields are marked *