Breaking News
Home / News / ਅਗਾਂਹਵਧੂ ਆਗੂਆਂ ਤੇ ਚਿੱਕੜ ਸੁੱਟਣ ਵਾਲ਼ਿਆਂ ਨੂੰ ਬੇਨਤੀ-ਜੋਗਾ ਸਿੰਘ ਸੇਵਾਦਾਰ ਸ਼ੋ੍ ਅ ਦ ਅ ਨਿਊਜਰਸੀ

ਅਗਾਂਹਵਧੂ ਆਗੂਆਂ ਤੇ ਚਿੱਕੜ ਸੁੱਟਣ ਵਾਲ਼ਿਆਂ ਨੂੰ ਬੇਨਤੀ-ਜੋਗਾ ਸਿੰਘ ਸੇਵਾਦਾਰ ਸ਼ੋ੍ ਅ ਦ ਅ ਨਿਊਜਰਸੀ


ਅਗਾਂਹਵਧੂ ਆਗੂਆਂ ਤੇ ਚਿੱਕੜ ਸੁੱਟਣ ਵਾਲ਼ਿਆਂ ਨੂੰ ਬੇਨਤੀ-
ਜੇ ਕਰ ਕਮਲ ਦਾ ਫੁੱਲ ਚਿੱਕੜ ਵਿੱਚ ਰਹਿ ਕੇ ਆਪਣੀ ਨਿਰਾਲੀ ਹੋਂਦ ਰੱਖ ਸਕੇ ਤਾਂ ਕਮਲ ਦੇ ਫੁੱਲ ਨੂੰ ਭੰਡਣ ਨਾਲ਼ੋਂ ਉਸ ਦਾ ਸਾਥ ਦੇ ਕੇ ਚਿੱਕੜ ਨੂੰ ਉਸ ਤੋਂ ਦੂਰ ਕੀਤਾ ਜਾਵੇ ਨਾ ਕੇ ਕਮਲ ਤੇ ਆਪ ਚਿੱਕੜ ਸੁੱਟ ਕੇ ਉਸ ਦੀ ਹੋਂਦ ਹੀ ਖਤਮ ਕਰ ਦਿੱਤੀ ਜਾਵੇ।ਹਾਂ ਜੇਕਰ ਹੋਰ ਕਿਸੇ ਫੱੁਲ ਦੀ ਇਤਨੀ ਉਕਾਤ ਹੋਵੇ ਕਿ ਕਮਲ ਦੀ ਥਾਂ ਲੈਕੇ ਆਪ ਆਪਣੀ ਮਹਿਕ ਖਿੰਡਾਵੇ ਤੇ ਲੋਕ ਉਸ ਦੀ ਮਹਿਕ ਦਾ ਅਨੰਦ ਲੈਣ ਲਈ ਆਪ ਮੁਹਾਰੇ ਤੁਰ ਪੈਣਗੇ।

ਜੋਗਾ ਸਿੰਘ ਸੇਵਾਦਾਰ ਸ਼ੋ੍ ਅ ਦ ਅ ਨਿਊਜਰਸੀ।

About admin

Check Also

ਔਟਵਾ ਸਥਿਤ ਭਾਰਤੀ ਹਾਈ ਕਮਿਸ਼ਨਰ ਅਤੇ ਟਰਾਂਟੋ ਸਥਿਤ ਭਾਰਤੀ ਕਾਂਸਲੇਟ ਨੂੰ ਕੈਨੇਡਾ ਤੋਂ ਕੱਢਿਆ ਜਾਵੇ….ਹੰਸਰਾ

ਟਰਾਂਟੋ (ਜੁਲਾਈ 31 2017) ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਵਲੋਂ ਔਟਵਾ ਸਥਿਤ ਭਾਰਤੀ ਹਾਈ ਕਮਿਸ਼ਨਰ ...

Leave a Reply

Your email address will not be published. Required fields are marked *