Breaking News
Home / News / ਬੁੱਕਲ਼ ਦਾ ਸੱਪਸੱਪ ਬਣਕੇ ਬੈਠ ਿਗਆਂ ਕੌਮੀ ਖ਼ਜ਼ਾਨਿਆਂ ਤੇ, ਨਾ ਜ਼ਰਾ ਵੀ ਸੰਗਦਾ ਏਂਬ੍ਰਾਹਮਣਵਾਦ ਦੀ ਪਟਾਰੀ ਵਿੱਚ ਰਹਿ ਕੇ ,ਕੌਮ ਪ੍ਰਸਤਾਂ ਨੂੰ ਡੰਗਦਾ ਏਂ।

ਬੁੱਕਲ਼ ਦਾ ਸੱਪਸੱਪ ਬਣਕੇ ਬੈਠ ਿਗਆਂ ਕੌਮੀ ਖ਼ਜ਼ਾਨਿਆਂ ਤੇ, ਨਾ ਜ਼ਰਾ ਵੀ ਸੰਗਦਾ ਏਂਬ੍ਰਾਹਮਣਵਾਦ ਦੀ ਪਟਾਰੀ ਵਿੱਚ ਰਹਿ ਕੇ ,ਕੌਮ ਪ੍ਰਸਤਾਂ ਨੂੰ ਡੰਗਦਾ ਏਂ।


ਬੁੱਕਲ਼ ਦਾ ਸੱਪ
ਸੱਪ ਬਣਕੇ ਬੈਠ ਿਗਆਂ ਕੌਮੀ ਖ਼ਜ਼ਾਨਿਆਂ ਤੇ, ਨਾ ਜ਼ਰਾ ਵੀ ਸੰਗਦਾ ਏਂ

ਬ੍ਰਾਹਮਣਵਾਦ ਦੀ ਪਟਾਰੀ ਵਿੱਚ ਰਹਿ ਕੇ ,ਕੌਮ ਪ੍ਰਸਤਾਂ ਨੂੰ ਡੰਗਦਾ ਏਂ।
ਮੌਕਾ ਪ੍ਰਸਤ ਬਣਕੇ ,ਗਿਰਗਟ ਵਾਂਗ ਆਪਣੇ ਆਪ ਨੂੰ ਰੰਗਦਾ ਏਂ।
ਬਾਦਲਾ ਤੂੰ ਝੂਠ ਫ਼ਰੇਬ ਦੇ ਆਸਰੇ ਤੇ ,ਪਾਕ ਪਵਿੱਤਰਾਂ ਨੂੰ ਭੰਡਦਾ ਏਂ।
ਤੂੰ ਨਾ ਪੰਜਾਬ ਤੇ ਨਾ ਕੌਮ ਬਖ਼ਸ਼ੀ, ਛੁਰਾ ਪਿੱਠ ਪਿੱਛੇ ਮਾਰਿਆ ਏ।
ਪੁੱਤਰ ਪੰਜਾਬ ਦੇ ਨਸ਼ਿਆ ਨਾਲ ਮਾਰੇਂ ,ਪੰਥ ਗ੍ਰੰਥ ਤੇ ਕਹਿਰ ਗੁਜ਼ਾਰਿਆ ਏ।
ਉਹੀ ਨੇ ਤੇਰੇ ਯਾਰ ਬੇਲੀ ਜ਼ਿਹਨਾਂ ਕੌਮ ਤਾਂਈ ਲਲਕਾਰਿਆ ਏ।
ਿੲਨਸਾਫ ਮੰਗਦਿਆਂ ਨੂੰ ਜ਼ੈਲਾਂ ਤੇ ਗੋਲੀਆਂ ਨੇ,ਪੰਥ ਦੋਖੀਆਂ ਨੂੰ ਸਤਿਕਾਰਿਆ ਏ।

ਹਰਸ਼ ਵੇਖ ਲੈ ਿੲੰਦਰਾ, ਵੇਦਿਆ ਤੇ ਜ਼ੈਲਿਆਂ ਦਾ,ਅੰਤ ਤੇਰਾ ਵੀ ਆ ਜਾਣਾ।
ਮਾਇਆ ਧਾਰੀਆ ਪੰਥ ਗ਼ਦਾਰੀਆ ਤੂੰ ,ਬਾਦਲ ਕੁਲ ਨੂੰ ਦਾਗ ਲੁਆ ਜਾਣਾ।
ਜ਼ਿਹਨਾਂ ਨੂੰ ਜ਼ੈਲਾਂ ਤੇ ਥਾਣਿਆਂ ਵਿੱਚ ਰੋਲਦਾ ਏਂ,ਉਹਨਾਂ ਸੁਨਹਿਰੀ ਪੰਨਿਆਂ ਤੇ ਨਾਮ ਲਿਖਾ ਜਾਣਾ।
ਿੲਹਨਾ ਪੰਥ ਪ੍ਰਸਤਾ ਨੇ ਬਾਦਲਾ ! ਤੇਰੇ ਤੋਂ ਮੁਕਾਇਆਂ ਮੁੱਕਣਾ ਨਹੀਂ ।
ਮੇਲੇ ਲੱਗਣਗੇ ਸ਼ਹੀਦਾਂ ਦੀ ਯਾਦ ਅੰਦਰ, ਬਾਦਲਾਂ ਤੇਰੀ ਮੜੀ ਤੇ ਵੀ ਿਸੰਘਾਂ ਨੇ ਥੁੱਕਣਾ ਨਹੀਂ ।
ਜੋਗਾ ਸਿੰਘ ਸੇਵਾਦਾਰ ਸ਼ੋ੍ ਅ ਦ ਅ ਨਿਊਜਰਸੀ।

About admin

Check Also

ਔਟਵਾ ਸਥਿਤ ਭਾਰਤੀ ਹਾਈ ਕਮਿਸ਼ਨਰ ਅਤੇ ਟਰਾਂਟੋ ਸਥਿਤ ਭਾਰਤੀ ਕਾਂਸਲੇਟ ਨੂੰ ਕੈਨੇਡਾ ਤੋਂ ਕੱਢਿਆ ਜਾਵੇ….ਹੰਸਰਾ

ਟਰਾਂਟੋ (ਜੁਲਾਈ 31 2017) ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਵਲੋਂ ਔਟਵਾ ਸਥਿਤ ਭਾਰਤੀ ਹਾਈ ਕਮਿਸ਼ਨਰ ...

Leave a Reply

Your email address will not be published. Required fields are marked *