Breaking News
Home / News / ਕੌਮ ਦੀ ਆਜ਼ਾਦੀ ਵੱਲ ਵੱਧ ਰਹੇ ਕਾਫ਼ਲੇ ਵਿੱਚ ਨੌਜਵਾਨਾਂ ਦੀ ਸ਼ਮੂਲੀਅਤ ਤੇ ਵਿਸ਼ੇਸ਼-ਜੋਗਾ ਸਿੰਘ ਸ਼੍ਰੋ ਅ ਦ ਅ ਨਿਊਜਰਸੀ।

ਕੌਮ ਦੀ ਆਜ਼ਾਦੀ ਵੱਲ ਵੱਧ ਰਹੇ ਕਾਫ਼ਲੇ ਵਿੱਚ ਨੌਜਵਾਨਾਂ ਦੀ ਸ਼ਮੂਲੀਅਤ ਤੇ ਵਿਸ਼ੇਸ਼-ਜੋਗਾ ਸਿੰਘ ਸ਼੍ਰੋ ਅ ਦ ਅ ਨਿਊਜਰਸੀ।


ਕੌਮ ਦੀ ਆਜ਼ਾਦੀ ਵੱਲ ਵੱਧ ਰਹੇ ਕਾਫ਼ਲੇ ਵਿੱਚ ਨੌਜਵਾਨਾਂ ਦੀ ਸ਼ਮੂਲੀਅਤ ਤੇ ਵਿਸ਼ੇਸ਼-
ਕੌਮ ਦੇ ਗਲੋਂ ਗੁਲਾਮੀ ਲਾਹੁਣ ਲਈ ਪੁਕਾਰ॥
ਅਸੀਂ ਹਾਂ ਵਾਰਿਸ ਖਾਲਸਾਈ ਝੰਡੇ ਤੇ ਖੰਡੇ ਦੇ।

ਹੁਣ ਬਣਕੇ ਰਹਿਣਾ ਨਹੀਂ ਗੁਲਾਮ ਤਿਰੰਗੇ ਦੇ।
ਸਾਡਾ ਪੰਧ ਭਾਵੇਂ ਬਿਖੜਾ ਤੇ ਔਕੜਾਂ ਭਰਭੂਰ ਹੈ।

ਹਮਸਫ਼ਰ ਤੁਰ ਪੈਣ ਤਾਂ ਮੰਜ਼ਲ ਸਰ ਹੋਣੀ ਜ਼ਰੂਰ ਹੈ।
ਜਿਨਾ ਸੀਨਿਆਂ ਵਿੱਚ ਕੌਮ ਦੇ ਜ਼ਖ਼ਮ ਦੀ ਪੀੜ ਹੈ।

ਬਦਲਣੀ ਉਨਾ ਹੀ ਕੌਮ ਦੀ ਇਕ ਦਿਨ ਤਕਦੀਰ ਹੈ।
ਹੁਣ ਤਿਰੰਗਾ ਕੇਸਰੀ ਨੂੰ ਮਿਟਾਊਣਾ ਚਾਹ ਰਿਹਾ ਹੈ।

ਸਾਨੂੰ ਵੀ ਿੲਹ ਝੂਲਦਾ ਪੰਜਾਬ ਤੇ ਨਹੀਂ ਭਾਅ ਰਿਹਾ ਹੈ।
ਦੁਸ਼ਮਣ ਤਾਂ ਸਾਡੇ ਰਾਹ ਰੋਕਦਾ ਹੀ ਰਹੇਗਾ।

ਪਰ ਖਾਲਸਾ ਤਿਰੰਗੇ ਨੂੰ ਬਹੁਤੀ ਦੇਰ ਨਹੀਂ ਜਰੇਗਾ।
ਜਗਾਅ ਦਿਉ ਸੁੱਤੀਆਂ ਹੋਈਆਂ ਜ਼ਮੀਰਾਂ ਨੂੰ ।

ਤੋੜ ਕੇ ਗੁਲਾਮੀ ਦੀਆਂ ਜ਼ੰਜੀਰਾਂ ਨੂੰ ।
ਹੁਣ ਜੋਗਾ ਸਿੰਘਾ ਰਲ ਮਿਲ ਬਿਖੜਾ ਪੰਧ ਮੁਕਾ ਦਈਏ।

ਲਾਹ ਕੇ ਏਸ ਤਿਰੰਗੇ ਨੂੰ ਖਾਲਸਾਈ ਝੰਡਾ ਝੁਲਾ ਦਈਏ।

ਜੋਗਾ ਸਿੰਘ ਸ਼੍ਰੋ ਅ ਦ ਅ ਨਿਊਜਰਸੀ।

About admin

Check Also

ਔਟਵਾ ਸਥਿਤ ਭਾਰਤੀ ਹਾਈ ਕਮਿਸ਼ਨਰ ਅਤੇ ਟਰਾਂਟੋ ਸਥਿਤ ਭਾਰਤੀ ਕਾਂਸਲੇਟ ਨੂੰ ਕੈਨੇਡਾ ਤੋਂ ਕੱਢਿਆ ਜਾਵੇ….ਹੰਸਰਾ

ਟਰਾਂਟੋ (ਜੁਲਾਈ 31 2017) ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਵਲੋਂ ਔਟਵਾ ਸਥਿਤ ਭਾਰਤੀ ਹਾਈ ਕਮਿਸ਼ਨਰ ...

Leave a Reply

Your email address will not be published. Required fields are marked *