Breaking News
Home / News / ਸ਼੍ਰੋਮਣੀ ਅਕਾਲੀ ਦਲ ਅੰਿਮ੍ਰਤਸਰ ਅਮਰੀਕਾ ਵੱਲੋਂ ਬਰਲਿੰਗਟਨ ਗੁਰਦਵਾਰਾ ਸਾਹਿਬ ਵਿਖੇ ਮੀਟਿੰਗ ਵਿੱਚ ਪਹੁੰਚਣ ਦੀ ਅਪੀਲ

ਸ਼੍ਰੋਮਣੀ ਅਕਾਲੀ ਦਲ ਅੰਿਮ੍ਰਤਸਰ ਅਮਰੀਕਾ ਵੱਲੋਂ ਬਰਲਿੰਗਟਨ ਗੁਰਦਵਾਰਾ ਸਾਹਿਬ ਵਿਖੇ ਮੀਟਿੰਗ ਵਿੱਚ ਪਹੁੰਚਣ ਦੀ ਅਪੀਲ


ਇਨ ਪੁਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ।।

ਚਾਰ ਮੂਏ ਤੋ ਕਿਆ ਹੂਆ ਜੀਵਤ ਕਈ ਹਜ਼ਾਰ।।

ਉਪਰੋਤਕ ਦਸਵੇਂ ਪਿਤਾ ਜੀ ਵੱਲੋਂ ਫੁਰਮਾਏ ਬਚਨਾਂ ਨੂੰ ਪੂਰਾ ਕਰਨ ਲਈ ਸ਼ਹੀਦ ਹੋਏ ਿਸੰਘਾਂ ਸਿੰਘਣੀਆਂ ਵੱਲੋਂ ਅਰੰਭੇ ਖਾਲਿਸਤਾਨ ਦੇ ਸੰਘਰਸ਼ ਨੂੰ ਸੰਪੂਰਣ ਕਰਨ ਲਈ ਪੁਕਾਰ।

ਭਾਰਤ ਦੀ ਅਜ਼ਾਦੀ ਤੋਂ ਬਾਹਦ ਕੋਈ ਐਸਾ ਦਿਨ ਨਹੀਂ ਚੜਿਆ ਹੋਵੇਗਾ ਜਿਸ ਦਿਨ ਹਿੰਦੂ ਹਕੂਮਤ ਨੇ ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ ਨਾ ਕਰਵਾਇਆ ਹੋਵੇ।

ਸਿੱਖ ਇਸ ਜ਼ੁਲਮ ਦੇ ਦੌਰ ਵਿੱਚ ਜਸਮਾਨੀ ਤੇ ਮਾਨਸਿਕ ਤੌਰ ਤੇ ਤਸੀਹੇ ਜਰ ਰਿਹੇ ਨੇ ਭਾਰਤੀ ਹਕੂਮਤ ਨੇ ਅਕਾਲ ਤਖਤ ਸਾਹਿਬ ਢਹਿ ਢੇਰੀ ਕੀਤਾ, ਹਰਿਮੰਦਰ ਸਾਹਿਬ ਜ਼ਖਮੀ ਕੀਤਾ,ਸਰੋਵਰ ਸਿੱਖਾਂ ਦੇ ਖ਼ੂਨ ਨਾਲ ਰੰਗਿਆ, ਇਸ ਜ਼ੁਲਮੀ ਦੌਰ ਵਿੱਚ ਸਿੱਖੀ ਸਰੂਪ ਵਿੱਚ ਹੀ ਵਿਚਰ ਰਹੇ ਤੇ ਦਿੱਲੀ ਤਖਤ ਦੇ ਪੁਜਾਰੀ ਭਾਵੇਂ ਕਾਂਗਰਸੀ ਹੋਣ,ਅਕਾਲੀ ਦਲ ਬਾਦਲ ਵਿੱਚ ਹੋਣ,ਭਾਜਪਾ ਵਿੱਚ ਹੋਣ ਜਾਂ ਆਮ ਆਦਮੀ ਵਿੱਚ ਹੋਣ ਮੋਹਰੀ ਰੋਲ ਅਦਾ ਕਰ ਰਿਹੇ ਨੇ।

ਸ਼ੋ੍ ਅ ਦ ਅ ਦੇ ਪ੍ਰਧਾਨ ਸ੍ਰ ਸਿਮਰਨਜੀਤ ਸਿੰਘ ਮਾਨ ਜੋ ਸਿੱਖ ਧਰਮ ਤੇ ਹੋ ਰਹੇ ਹਮਲਿਆਂ ਦਾ ਟਾਕਰਾ ਤਾਂ ਕਰਦੇ ਹੀ ਨੇ ਹੋਰ ਕਿਸੇ ਵੀ ਧਰਮ ਤੇ ਜਾਂ ਮਨੁੱਖੀ ਹੱਕਾਂ ਤੇ ਹਮਲਾ ਹੋਵੇ ਉਸ ਨੂੰ ਰੋਕਦੇ ਨੇ।ਮਾਨ ਸਾਬ ਦੀ ਅਗਵਾਈ ਵਿੱਚ ਬਣ ਰਹੇ ਕੇਸਰੀ ਕਾਫ਼ਲੇ ਿਵਚ ਸ਼ਾਮਲ ਹੋਣ ਲਈ 7/24/16 ਦਿਨ ਐਤਵਾਰ ਸਮਾਂ 2 pm ਅੇਡਰਿਸ 1240 Oldyork rd Burlington 0801 ਤੇ ਬਰਲਿੰਗਟਨ ਗੁਰਦਵਾਰਾ ਸਾਹਿਬ ਵਿਖੇ ਮੀਟਿੰਗ ਵਿੱਚ ਆਪਣੇ ਕੀਮਤੀ ਵਿਚਾਰ ਲੇਕੇ ਪਹੁੰਚਣ ਦੀ ਕਿਰਪਾਲਤਾ ਕਰੋ ਜੀ।

ਬੇਨਤੀ ਕਰਤਾ- ਦਾਸ ਬੂਟਾ ਿਸੰਘ ਖੜੋਦ ਕਨਵੀਨਰ ਸ਼ੋ੍ ਅ ਦ ਅ ਅਮਰੀਕਾ। ਫ਼ੋਨ 609 -351-0321

ਦਾਸ ਜੋਗਾ ਸਿੰਘ ਸੇਵਾਦਾਰ ਸ਼ੋ੍ ਅ ਦ ਨਿਊਜਰਸੀ।ਫ਼ੋਨ 201-376-4945

About admin

Check Also

ਔਟਵਾ ਸਥਿਤ ਭਾਰਤੀ ਹਾਈ ਕਮਿਸ਼ਨਰ ਅਤੇ ਟਰਾਂਟੋ ਸਥਿਤ ਭਾਰਤੀ ਕਾਂਸਲੇਟ ਨੂੰ ਕੈਨੇਡਾ ਤੋਂ ਕੱਢਿਆ ਜਾਵੇ….ਹੰਸਰਾ

ਟਰਾਂਟੋ (ਜੁਲਾਈ 31 2017) ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਵਲੋਂ ਔਟਵਾ ਸਥਿਤ ਭਾਰਤੀ ਹਾਈ ਕਮਿਸ਼ਨਰ ...

Leave a Reply

Your email address will not be published. Required fields are marked *