Breaking News
Home / News / ਕਸ਼ਮੀਰ ਡਾਇਸਪੌਰਾ ਅਲਾਇੰਸ, ਫਰਿੰਡਜ਼ ਆਫ ਕਸ਼ਮੀਰ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਵਲੋਂ ਜਬਰਦਸਤ ਰੋਸ ਮੁਜਾਹਰਾ ਕੀਤਾ ਜਾ ਰਿਹਾ ਹੈ

ਕਸ਼ਮੀਰ ਡਾਇਸਪੌਰਾ ਅਲਾਇੰਸ, ਫਰਿੰਡਜ਼ ਆਫ ਕਸ਼ਮੀਰ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਵਲੋਂ ਜਬਰਦਸਤ ਰੋਸ ਮੁਜਾਹਰਾ ਕੀਤਾ ਜਾ ਰਿਹਾ ਹੈ

ਕਸ਼ਮੀਰ ਵਿੱਚ ਹੋ ਰਹੀ ਕਸ਼ਮੀਰੀਆਂ ਦੀ ਨਸਲਕੁਸ਼ੀ ਦੇ ਵਿਰੁੱਧ ਆਵਾਜ਼ ਬੁਲੰਦ ਕਰਨ ਲਈ ਕਸ਼ਮੀਰ ਡਾਇਸਪੌਰਾ ਅਲਾਇੰਸ, ਫਰਿੰਡਜ਼ ਆਫ ਕਸ਼ਮੀਰ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਵਲੋਂ ਜਬਰਦਸਤ ਰੋਸ ਮੁਜਾਹਰਾ ਕੀਤਾ ਜਾ ਰਿਹਾ ਹੈ। ਇਹ ਰੋਸ ਮੁਜਾਹਰਾ ਭਾਰਤੀ ਕਾਂਸਲੇਟ ਦੇ ਦਫਤਰ ਮੂਹਰੇ ਇਸ ਸ਼ਨਿਚਰਵਾਰ 16 ਜੁਲਾਈ ਨੂੰ ਬਾਅਦ ਦੁਪਹਿਰ ਢਾਈ ਵਜ੍ਹੇ ਹੋਵੇਗਾ।
ਇਨਸਾਨੀਅਤ ਨੂੰ ਸਮਰਪਿਤ ਹਰ ਇਨਸਾਫ ਪਸੰਦ ਭੈਣ ਭਰਾਵਾਂ ਨੂੰ ਅਪੀਲ ਹੈ ਕਿ ਸ਼ਨਿਚਰਵਾਰ 16 ਜੁਲਾਈ ਨੂੰ ਬਾਅਦ ਦੁਪਹਿਰ ਢਾਈ ਵਜ੍ਹੇ 365 ਬਲੂਰ ਸਟਰੀਟ ਈਸਟ ਟਰਾਂਟੋ ਵਿਖੇ ਸ਼ਾਂਤਮਈ ਮੁਜਾਹਰੇ ਵਿੱਚ ਸ਼ਾਮਲ ਹੋਵੋ ਜੀ।

ਜਾਣਕਾਰੀ ਲਈ ਫੋਨ ਕਰੋ

ਫਰਿੰਡਜ਼ ਆਫ ਕਸ਼ਮੀਰੀ (416) 564 7600

ਅਕਾਲੀ ਦਲ ਅੰਮ੍ਰਿਤਸਰ ਕੈਨੇਡਾ 905-455-9999

About admin

Check Also

ਔਟਵਾ ਸਥਿਤ ਭਾਰਤੀ ਹਾਈ ਕਮਿਸ਼ਨਰ ਅਤੇ ਟਰਾਂਟੋ ਸਥਿਤ ਭਾਰਤੀ ਕਾਂਸਲੇਟ ਨੂੰ ਕੈਨੇਡਾ ਤੋਂ ਕੱਢਿਆ ਜਾਵੇ….ਹੰਸਰਾ

ਟਰਾਂਟੋ (ਜੁਲਾਈ 31 2017) ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਵਲੋਂ ਔਟਵਾ ਸਥਿਤ ਭਾਰਤੀ ਹਾਈ ਕਮਿਸ਼ਨਰ ...

Leave a Reply

Your email address will not be published. Required fields are marked *