Breaking News
Home / 2016

Yearly Archives: 2016

ਬਾਦਲ ਦੀ ਗੁੰਡਾ ਬ੍ਰਿਗੇਡ ਦੇ ਸਰਗਣੇ ਸਿਕੰਦਰ ਸਿੰਘ ਮਲੂਕਾ ਦੇ ਅਰਦਾਸ ਨਾਲ ਕੀਤੇ ਖਿਲਵਾੜ ਲਈ ਉਸਨੂੰ ਤੁਰੰਤ ਤਲਬ ਕੀਤਾ ਜਾਵੇ…ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅੰਤਰਰਾਸ਼ਟਰੀ ਕੋਆਰਡੀਨੇਸ਼ਨ ਕਮੇਟੀ

ਟਰਾਂਟੋ (29-12-2016) ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਸਿਕੰਦਰ ਮਲੂਕਾ ਵਲੋਂ ਰਾਮਪੁਰਾ ਫੂਲ ਵਿਖੇ ਆਪਣੇ ਚੋਣ ਦਫਤਰ ਦੇ ਉਦਘਾਟਨ ਮੌਕੇ ਕਰਵਾਏ ਗਏ ਰਮਾਇਣ ਦੇ ਪਾਠ ਤੋਂ ਬਾਅਦ ਕੀਤੀ ਗਈ ਅਰਦਾਸ ਕਾਰਣ ਸਿੱਖ ਜਗਤ ਵਿੱਚ ਅਥਾਹ ਰੋਹ ਜਾਗ ਉਠਿਆ ਹੈ। ਇਹ ਅਰਦਾਸ ਸਿੱਖ ਰਹਿਤ ਮਰਯਾਦਾ ਅਨੁਸਾਰ ਦਹਾਕਿਆਂ ਤੋਂ ਕੀਤੀ ਜਾ ਰਹੀ ਸਿੱਖ ...

Read More »

2017 ਿਵੱਚ ਸਰਕਾਰੇ ਖਾਲਸਾ ਕਾਿੲਮ ਕਰਨ ਲਈ ਸ਼੍ਰੋਮਣੀ ਅਕਾਲੀ ਦੱਲ ਅੰਿਮ੍ਰਤਸਰ ਦਾ ਸਾਥ ਿਦਉ : ਅਮਰਜੀਤ ਿਸੰਘ ਯੂ. ਐਸ.ਏ

2017 ਿਵੱਚ ਸਰਕਾਰੇ ਖਾਲਸਾ ਕਾਿੲਮ ਕਰਨ ਲਈ ਸ਼੍ਰੋਮਣੀ ਅਕਾਲੀ ਦੱਲ ਅੰਿਮ੍ਰਤਸਰ ਦਾ ਸਾਥ ਿਦਉ : ਅਮਰਜੀਤ ਿਸੰਘ ਯੂ. ਐਸ.ਏ

Read More »

ਸ਼ਹੀਦੀ ਜੋੜ ਮੇਲ ਦੀ ਸੁਰੱਖਿਆ ਨੂੰ ਲੈਕੇ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਲਿਖੀ ਡੀਜੀਪੀ ਪੰਜਾਬ ਨੂੰ ਚਿੱਠੀ

ਸ਼ਹੀਦੀ ਜੋੜ ਮੇਲ ਦੀ ਸੁਰੱਖਿਆ ਨੂੰ ਲੈਕੇ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਲਿਖੀ ਡੀਜੀਪੀ ਪੰਜਾਬ ਨੂੰ ਚਿੱਠੀ 5001/ਸਅਦਅ/2016 24 ਦਸੰਬਰ 2016 ਸਤਿਕਾਰਯੋਗ ਅਰੋੜਾ ਸਾਹਿਬ ਜੀਓ, ਵਾਹਿਗੁਰੂ ਜੀ ਕਾ ਖ਼ਾਲਸਾ। ਵਾਹਿਗੁਰੂ ਜੀ ਕੀ ਫ਼ਤਹਿ॥ ਸਨਿਮਰ ਬੇਨਤੀ ਕੀਤੀ ਜਾਂਦੀ ਹੈ ਕਿ ਸ਼ਹੀਦ ਬਾਬਾ ਜੋਰਾਵਰ ਸਿੰਘ, ਸ਼ਹੀਦ ਬਾਬਾ ...

Read More »

ਸ਼ਹੀਦ ਬਾਬਾ ਜੋਰਾਵਰ ਸਿੰਘ, ਬਾਬਾ ਫ਼ਤਿਹ ਸਿੰਘ ਤੇ ਮਾਤਾ ਗੁਜਰ ਕੌਰ ਜੀ ਦੇ ਸ਼ਹੀਦੀ ਦਿਹਾੜੇ ‘ਤੇ 26 ਦਸੰਬਰ ਸ਼ਹੀਦੀ ਕਾਨਫਰੰਸ ਵਿਚ ਹੁੰਮ-ਹੁਮਾਕੇ ਪਹੁੰਚਿਆ ਜਾਵੇ : ਮਾਨ

ਸ਼ਹੀਦ ਬਾਬਾ ਜੋਰਾਵਰ ਸਿੰਘ, ਬਾਬਾ ਫ਼ਤਿਹ ਸਿੰਘ ਤੇ ਮਾਤਾ ਗੁਜਰ ਕੌਰ ਜੀ ਦੇ ਸ਼ਹੀਦੀ ਦਿਹਾੜੇ ‘ਤੇ 26 ਦਸੰਬਰ ਸ਼ਹੀਦੀ ਕਾਨਫਰੰਸ ਵਿਚ ਹੁੰਮ-ਹੁਮਾਕੇ ਪਹੁੰਚਿਆ ਜਾਵੇ : ਮਾਨ ਫ਼ਤਹਿਗੜ੍ਹ ਸਾਹਿਬ, 22 ਦਸੰਬਰ ( ) “08 ਦਸੰਬਰ 2016 ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ਵਿਖੇ ਹੋਏ ਸਰਬੱਤ ਖ਼ਾਲਸੇ ਦੀ ਕਾਮਯਾਬੀ ਉਪਰੰਤ ਖ਼ਾਲਸਾ ...

Read More »

ਸ਼ਹੀਦ ਸਿੰਘਾਂ ਦੀ ਯਾਦ ਨੂੰ ਤਾਜਾ ਕਰਦੇ ਹੋਏ ਖਾਲਿਸਤਾਨ ਦੀ ਕਾਇਮੀ ਪ੍ਰਤੀ ਵਚਨਬੱਧਤਾ ਨੂੰ ਦੁਰਹਾਉਦਿਆ ਮਹਾਨ ਸ਼ਹੀਦੀ ਸਮਾਗਮ ਗੁਰਦਵਾਰਾ ਸਿੱਖ ਕਲਚਰਲ ਸੁਸਾਇਟੀ ਰਿਚਮੰਡ ਹਿੱਲ ਵਿਖੇ 12,13,ਤੇ 14 ਅਗਸਤ ਨੂੰ ਵਿਸ਼ੇਸ਼ ਸਮਾਗਮ ਵਿੱਚ ਪਹੁੰਚਣ ਦੀ ਅਪੀਲ

ਸੂਰਾ ਸੋ ਪਹਿਚਾਨੀਐ ਜੋ ਲਰੇ ਦੀਨ ਕੇ ਹੇਤ ਪੁਰਜਾ ਪੁਰਜਾ ਕਟਿ ਮਰੈ ਕਬਹੁ ਨ ਛਾਡੇ ਖੇਤੁ!!! ਸ਼ਹੀਦ ਸਿੰਘਾਂ ਦੀ ਯਾਦ ਨੂੰ ਤਾਜਾ ਕਰਦੇ ਹੋਏ ਖਾਲਿਸਤਾਨ ਦੀ ਕਾਇਮੀ ਪ੍ਰਤੀ ਵਚਨਬੱਧਤਾ ਨੂੰ ਦੁਰਹਾਉਦਿਆ ਮਹਾਨ ਸ਼ਹੀਦੀ ਸਮਾਗਮ ਗੁਰਦਵਾਰਾ ਸਿੱਖ ਕਲਚਰਲ ਸੁਸਾਇਟੀ ਰਿਚਮੰਡ ਹਿੱਲ ਵਿਖੇ 12,13,ਤੇ 14 ਅਗਸਤ ਨੂੰ ਵਿਸ਼ੇਸ਼ ਸਮਾਗਮ ਵਿੱਚ ਪਹੁੰਚਣ ਦੀ ...

Read More »

ਰਾਜਨਾਥ, ਮੋਦੀ ਅਤੇ ਹੋਰ ਫਿਰਕੂ ਜਮਾਤਾਂ ਪਾਕਿਸਤਾਨ ਅੱਤਵਾਦ ਦੀ ਗੱਲ ਕਰ ਰਹੇ ਹਨ, ਪਰ ਗੁਜਰਾਤ, ਮਹਾਂਰਾਸ਼ਟਰ, ਕਸ਼ਮੀਰ ਵਿਚ ਸਰਕਾਰੀ ਅੱਤਵਾਦ ਬਾਰੇ ਕਿਉਂ ਚੁੱਪ ਹਨ? ਮਾਨ

ਰਾਜਨਾਥ, ਮੋਦੀ ਅਤੇ ਹੋਰ ਫਿਰਕੂ ਜਮਾਤਾਂ ਪਾਕਿਸਤਾਨ ਅੱਤਵਾਦ ਦੀ ਗੱਲ ਕਰ ਰਹੇ ਹਨ, ਪਰ ਗੁਜਰਾਤ, ਮਹਾਂਰਾਸ਼ਟਰ, ਕਸ਼ਮੀਰ ਵਿਚ ਸਰਕਾਰੀ ਅੱਤਵਾਦ ਬਾਰੇ ਕਿਉਂ ਚੁੱਪ ਹਨ? ਮਾਨ ਫਤਹਿਗੜ੍ਹ ਸਾਹਿਬ, 6 ਅਗਸਤ , ( ) “ਹਿੰਦ ਦੇ ਗ੍ਰਹਿ ਵਜੀਰ ਸ਼੍ਰੀ ਰਾਜਨਾਥ ਸਿੰਘ, ਮੋਦੀ ਅਤੇ ਫਿਰਕੂ ਜਮਾਤਾਂ ਪਾਕਿਸਤਾਨ ਅੱਤਵਾਦ ਦੀ ਗੱਲ ਤਾਂ ਕਰਦੇ ਹਨ ...

Read More »

ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਵੱਲੋਂ ਮੀਆ ਪਰਵੇਜ ਸ਼ਰੀਫ ਭਰਾਤਾ ਮੀਆ ਨਵਾਜ ਸ਼ਰੀਫ ਵਜੀਰ-ਏ-ਆਜਮ ਪਾਕਿਸਤਾਨ ਨਾਲ ਇੱਕ ਮੀਟਿੰਗ ਕੀਤੀ ਗਈ

ਨਿਊਯਾਰਕ,8/5/16 – ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ,ਗੁਰੂਦੁਆਰਾ ਸਿੱਖ ਕਲਚਰ ਸੁਸਾਇਟੀ ਨਿਊਯਾਰਕ,ਗੁਰੂਦੁਆਰਾ ਸੰਤ ਸਾਗਰ ਬਰੈਟਕ ਅਤੇ ਹੋਰਨਾਂ ਸਥਾਨਕ ਪੰਥਕ ਜੰਥੇਬੰਦੀਆਂ ਦੇ ਆਗੂਆਂ ਵੱਲੋਂ ਅੱਜ ਸੋਹਣਾ ਪੰਜਾਬ ਰੈਸਟੋਰੈਂਟ ਨਿਊਯਾਰਕ ਵਿਖੇ ਪਾਕਿਸਤਾਨ ਦੇ ਪ੍ਰਮੁੱਖ ਸਿਆਸੀ ਪਰਿਵਾਰ ਨਾਲ ਸਬੰਧਿਤ ਮੀਆ ਪਰਵੇਜ ਸ਼ਰੀਫ ਭਰਾਤਾ ਮੀਆ ਨਵਾਜ ਸ਼ਰੀਫ ਵਜੀਰ-ਏ-ਆਜਮ ਪਾਕਿਸਤਾਨ ਨਾਲ ਇੱਕ ਮੀਟਿੰਗ ਕੀਤੀ ਗਈ । ...

Read More »

Lakhanpur Updates: ਜੰਮੂ ਕਸ਼ਮੀਰ ਪੁਲਿਸ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵਫ਼ਦ ਨੂੰ ਹਿਰਾਸਤ ਵਿੱਚ ਲੈ ਕੇ ਪੰਜਾਬ ਵਾਲੇ ਪਾਸੇ ਭੇਜਿਆ।

Lakhanpur Updates: ਜੰਮੂ ਕਸ਼ਮੀਰ ਪੁਲਿਸ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵਫ਼ਦ ਨੂੰ ਹਿਰਾਸਤ ਵਿੱਚ ਲੈ ਕੇ ਪੰਜਾਬ ਵਾਲੇ ਪਾਸੇ ਭੇਜਿਆ।

Read More »

ਭਾਰਤੀ ਫੌਜਾਂ ਦੇ ਜੁਲਮ ਦੇ ਸ਼ਿਕਾਰ ਕਸ਼ਮੀਰ ਦੇ ਪੀੜਤ ਲੋਕਾਂ ਦੀ ਸਾਰ ਲੈਣ ਜਾਂਦੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸ.ਸਿਮਰਨਜੀਤ ਸਿੰਘ ਮਾਨ ਨੂੰ ਜੰਮੂ ਵਿੱਚ ਭਾਰੀ ਪੁਲਿਸ ਫੋਰਸ ਨੇ ਰੋਕਿਅਾ

ਭਾਰਤੀ ਫੌਜਾਂ ਦੇ ਜੁਲਮ ਦੇ ਸ਼ਿਕਾਰ ਕਸ਼ਮੀਰ ਦੇ ਪੀੜਤ ਲੋਕਾਂ ਦੀ ਸਾਰ ਲੈਣ ਜਾਂਦੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸ.ਸਿਮਰਨਜੀਤ ਸਿੰਘ ਮਾਨ ਨੂੰ ਜੰਮੂ ਵਿੱਚ ਭਾਰੀ ਪੁਲਿਸ ਫੋਰਸ ਨੇ ਰੋਕਿਅਾ

Read More »