Breaking News

Daily Archives: September 6, 2015

ਮੋਦੀ ਵੱਲੋਂ ਫਿਰਕੂ ਸੰਗਠਨ ਆਰ ਐਸ ਐਸ ਦੀ ਮੀਟਿੰਗ ਵਿਚ ਸ਼ਮੂਲੀਅਤ ਕਰਨਾ ਅਤੇ ਹਿੰਦੂ ਸੰਗਠਨ ਵੀ ਐਚ ਪੀ ਦੇ ਤੋਗੜੀਆ ਵੱਲੋਂ ਦੋ ਤੋਂ ਵੱਧ ਬੱਚਿਆਂ ਵਾਲੇ ਮੁਸਲਮਾਨਾਂ ਦੀਆਂ ਸਹੂਲਤਾਂ ਖਤਮ ਕਰਨ ਦੀ ਬਿਆਨਬਾਜ਼ੀ ਖਤਰੇ ਦੀ ਘੰਟੀ : ਟਿਵਾਣਾ

ਫਤਿਹਗੜ੍ਹ ਸਾਹਿਬ, 5 ਸਤੰਬਰ (           ) ” ਸ਼੍ਰੀ ਨਰਿੰਦਰ ਮੋਦੀ ਵਜੀਰੇ ਆਜ਼ਮ ਹਿੰਦ ਵੱਲੋਂ ਬਤੌਰ ਵਜੀਰੇ ਆਜਮ ਆਰ ਐਸ ਐਸ ਵਰਗੇ ਮੁਤੱਸਵੀ ਸੰਗਠਨ ਦੀ ਉਸ ਮੀਟਿੰਗ ਵਿਚ ਸ਼ਾਮਿਲ ਹੋਣਾ, ਜਿਸ ਵਿਚ ਆਰ ਐਸ ਐਸ ਨੇ ਮੋਦੀ ਦੀ ਇਸ ਗੱਲੋਂ ਪ੍ਰਸ਼ੰਸਾ ਕੀਤੀ ਹੈ ਕਿ ਸ਼੍ਰੀ ਮੋਦੀ ...

Read More »