Breaking News
Home / 2015 / August / 24

Daily Archives: August 24, 2015

Sikh activists meet Akal Takht Jathedar

THE TRIBUNE 25 AUGUST 2015 Amritsar, August 24 A delegation of the Sanjhi Sangharsh Committee, which is spearheading the movement for the release of Sikh detainees, today met Akal Takht Jathedar Giani Gurbachan Singh and demanded the withdrawal of “Fakhr-e-Qaum” title bestowed upon Chief Minister Parkash Singh Badal. In a ...

Read More »

ਸ਼ਹੀਦ ਭਾਈ ਕਰਨੈਲ ਸਿੰਘ ਅਤੇ ਸ਼ਹੀਦ ਭਾਈ ਭੁਪਿੰਦਰ ਸਿੰਘ ਈਸੜੂ ਜੀ ਦੀਆਂ ਸ਼ਹਾਸਤਾਂ ਨੂੰ ਨਤਮਸਤਕ ਹੁੰਦੇ ਹੋਏ ਅੱਜ 15 ਅਗਸਤ 2015 ਨੂੰ ਈਸੜੂ ਵਿਖੇ ਕੀਤੀ ਗਈ ਸ਼ਹੀਦੀ ਕਾਨ੍ਹਫ਼ਰੰਸ ਵਿਚ ਨਿਮਨਲਿਖਿਤ ਮਤੇ ਸਰਬਸੰਮਤੀ ਨਾਲ ਪਾਸ ਕੀਤੇ ਗਏ।

• ਸ਼ਹੀਦਾਂ ਦੀ ਸੋਚ ਅਤੇ ਪਾਏ ਗਏ ਪੂਰਨਿਆਂ ਉਤੇ ਦ੍ਰਿੜ੍ਹਤਾ ਨਾਲ ਪਹਿਰਾ ਦਿੱਤਾ ਜਾਵੇਗਾ:- ਅੱਜ ਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਕੀਤੀ ਗਈ ਸ਼ਹੀਦੀ ਕਾਨ੍ਹਫ਼ਰੰਸ ਵਿਚ ਸਿੱਖ ਕੌਮ ਦੇ ਸ਼ਹੀਦਾਂ ਦੀ ਸ਼ਹਾਦਤ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੇ ਹੋਏ ਇਸ ਵਚਨ ਕੀਤਾ ਗਿਆ ਕਿ ਸ਼ਹੀਦਾਂ ਦੀ ਸੋਚ ਅਨੁਸਾਰ ਪਾਏ ਗਏ ...

Read More »

ਵਕਫ਼ ਬੋਰਡ ਪੰਜਾਬ ਦਾ ਚੇਅਰਮੈਨ ਪੰਜਾਬ ਸੂਬੇ ਦੇ ਹੀ ਪੱਕੇ ਵਸਨੀਕ ਨੂੰ ਲਾਇਆ ਜਾਵੇ: ਮਾਨ

ਮਲੇਰਕੋਟਲਾ, 14 ਅਗਸਤ, (         ) ” ਪਾਰਟੀ ਦੇ ਭਰੋਸੇਯੋਗ ਵਸੀਲਿਆਂ ਤੋਂ ਸਾਡੇ ਕੋਲ ਇਸ ਇਤਲਾਹ ਪਹੁੰਚੀ ਹੈ ਕਿ ਸ਼ ਪ੍ਰਕਾਸ਼ ਸਿੰਘ ਬਾਦਲ ਵੱਲੋਂ ਵਕਫ਼ ਬੋਰਡ ਪੰਜਾਬ ਦੇ ਚੇਅਰਮੈਨ ਦੇ ਆਹੁਦੇ ਉਤੇ ਬਿਹਾਰ ਬੇਸ ਦੀ ਇਕ ਸਾਬਕਾ ਵਿਧਾਇਕਾ ਨੂੰ ਚੇਅਰਮੈਨ ਨਿਯੁਕਤ ਕਰਨ ਦੀ ਤਿਆਰੀ ਕੀਤੀ ਜਾ ਰਹੀ ...

Read More »

ਸ ਸੁਖਮਿੰਦਰ ਸਿੰਘ ਹੰਸਰਾ ਦੀ ਮਾਤਾ ਦੇ ਅਕਾਲ ਚਲਾਣੇ ਉੱਤੇ ਸ਼ ਮਾਨ ਅਤੇ ਪਾਰਟੀ ਨੇ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ: ਅੰਮ੍ਰਿਤਸਰ ਦਲ

ਫਤਿਹਗੜ੍ਹ ਸਾਹਿਬ, 15 ਅਗਸਤ, (         ) “ਸ਼ ਸੁਖਮਿੰਦਰ ਸਿੰਘ ਹੰਸਰਾ ਜੋ ਕਿ ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੈਨੇਡਾ ਯੁਨਿਟ ਦੇ ਪ੍ਰਧਾਨ ਦੀ ਸੇਵਾ ਨਿਭਾਅ ਰਹੇ ਹਨ ਅਤੇ ਜੋ ਲੰਮੇ ਸਮੇਂ ਤੋਂ ਆਪਣੇ ਰੇਡੀਓ ਰਾਹੀਂ ਅਤੇ ਹੋਰ ਬਿਜਲਈ ਸਾਧਨਾਂ ਰਾਹੀਂ ਸਿੱਖ ਕੌਮ ਦੇ ਨਿਸ਼ਾਨੇ ਖਾਲਿਸਤਾਨ ਸੰਬੰਧੀ ਬਾਹਰਲੇ ...

Read More »

ਜਿਵੇਂ ਕੈਪਟਨ ਅਮਰਿੰਦਰ ਸਿੰਘ ਦੀ ਮੁੱਖ ਮੰਤਰੀ ਸਮੇਂ ਹੁਸ਼ਿਆਰਪੁਰ ਵਿਚ ਵੱਡੇ ਮਗਰਮੱਛਾਂ ਨੂੰ ਛੱਡ ਦਿੱਤਾ ਗਿਆ ਸੀ, ਉਸੇ ਤਰ੍ਹਾਂ ਸ਼ ਬਾਦਲ ਨੇ ਵੀ ਬਠਿੰਡਾ ਹਥਿਆਰ ਕਾਂਡ ਵਿਚ ਵੀ ਉਹੀ ਕੁਝ ਕੀਤਾ : ਮਾਨ

ਫਤਿਹਗੜ੍ਹ ਸਾਹਿਬ, 18 ਅਗਸਤ (          ) “ਬੀਤੇ ਕੁਝ ਦਿਨ ਪਹਿਲਾਂ ਜੋ ਬਾਦਲ ਦਲੀਆਂ ਦੇ ਆਗੂਆਂ ਦੀਆਂ ਬਠਿੰਡਾ ਵਿਖੇ ਫੜੀਆਂ ਗਈਆਂ ਗੱਡੀਆਂ ਵਿੱਚੋਂ ਭਾਰੀ ਆਟੋਮੈਟਿਕ ਹਥਿਆਰ ਅਤੇ ਵਿਸਫੋਟਕ ਸਮੱਗਰੀ ਪੁਲਿਸ ਵੱਲੋਂ ਬਰਾਮਦ ਹੋਈ ਹੈ, ਅਜਿਹੇ ਅਮਲ ਹਿਟਲਰ ਦੀ ਤਰ੍ਹਾਂ ਜਿਵੇਂ ਉਸਦੀ ਮੀਟਿੰਗ ਵਿਚ ਬੰਬ ਰੱਖ ਕੇ ਉਸਨੂੰ ...

Read More »

ਬਾਪੂ ਸੂਰਤ ਸਿੰਘ ਖਾਲਸਾ ਦੇ ਜਵਾਈ ਦਾ ਹੋਇਆ ਕਤਲ ਕਿਸੇ ਡੂੰਘੀ ਸਾਜਿਸ਼ ਦਾ ਹਿੱਸਾ ਵੀ ਹੋ ਸਕਦਾ ਹੈ: ਮਾਨ

ਫਤਿਹਗੜ੍ਹ ਸਾਹਿਬ, 18 ਅਗਸਤ, (            ) “ਸ਼ ਸਤਵਿੰਦਰ ਸਿੰਘ ਭੋਲਾ ਨਿਵਾਸੀ ਸ਼ਿਕਾਗੋ (ਅਮਰੀਕਾ) ਦਾ ਬੀਤੇ ਦਿਨੀਂ ਕੁਝ ਚਿਹਰੇ ਉਤੇ ਨਕਾਬ ਚੜ੍ਹਾਏ ਲੋਕਾਂ ਨੇ ਚਾਕੂਆਂ ਨਾਲ ਹਮਲਾ ਕਰਕੇ ਜੋ ਸ਼ ਸਤਵਿੰਦਰ ਸਿੰਘ ਦਾ ਕਤਲ ਕੀਤਾ ਗਿਆ ਹੈ, ਇਹ ਜਿਸ ਢੰਗ ਨਾਲ ਵਾਰਦਾਤ ਕੀਤੀ ਗਈ ਹੈ, ਉਸ ...

Read More »

ਫੌਜੀਆਂ ਦੇ “ਇਕ ਰੈਂਕ ਇਕ ਪੈਨਸ਼ਨ” ਦੇ ਕਾਨੂੰਨੀਂ ਅਤੇ ਇਖਲਾਕੀ ਸੰਘਰਸ਼ ਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪੂਰਨ ਹਮਾਇਤ ਕਰਦਾ ਹੈ: ਮਾਨ

ਚੰਡੀਗੜ੍ਹ, 18 ਅਗਸਤ, (        ) “ਫੋਜੀਆਂ ਅਤੇ ਫੌਜੀ ਅਫ਼ਸਰਾਂ ਵੱਲੋਂ ਆਪਣੇ ਘਰ-ਬਾਰ ਸੁੱਖ ਤਿਆਗ ਕੇ ਜੋ ਕਿਸੇ ਮੁਲਕ ਦੀ ਦ੍ਰਿੜ੍ਹਤਾ ਨਾਲ ਰੱਖਿਆ ਕਰਨ ਅਤੇ ਸ਼ਹਾਦਤਾਂ ਦੇਣ ਦੇ ਅਮਲ ਕੀਤੇ ਜਾਂਦੇ ਹਨ, ਇਹ ਕਾਰਵਾਈ ਸੁੱਤੇ ਸਿੱਧ ਹੀ ਹਰ ਇਨਸਾਨ ਦੇ ਮਨ ਵਿਚ ਫੌਜਾਂ ਪ੍ਰਤੀ ਸਤਿਕਾਰ-ਮਾਣ ਅਤੇ ਵੱਡੇ ਪਿਆਰ ...

Read More »